ਸੋਨੀਪਤ
ਹਰਿਆਣਾ, ਭਾਰਤ ਦਾ ਸ਼ਹਿਰ From Wikipedia, the free encyclopedia
Remove ads
ਸਥਾਪਨਾ
ਨਵੀਂ ਦਿੱਲੀ ਤੋਂ ਉੱਤਰ 'ਚ 43 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਸ ਸ਼ਹਿਰ ਦੀ ਸਥਾਪਨਾ ਲਗਭਗ 1500 ਈ.ਪੁ. ਵਿੱਚ ਆਰੰਭਿਕ ਆਰੀਅਨਾ ਨੇ ਕੀਤੀ। ਯਮੁਨਾ ਨਦੀ ਦੇ ਕੰਢੇ ਉਪਰ ਇਹ ਸ਼ਹਿਰ ਵਧਿਆ ਫੂਲਿਆ ਅਤੇ ਹੁਣ 15 ਕਿਲੋ ਮੀਟਰ ਪੂਰਵ ਵੱਲ ਸਥਾਨ ਤਬਦੀਲ ਕਰ ਗਿਆ। ਇਸਦਾ ਜ਼ਿਕਰ ਹਿੰਦੂ ਮਹਾਂ ਕਾਵਿ ਮਹਾਂਭਾਰਤ ਵਿਚ 'ਸਵ੍ਰਣਪ੍ਰਸਥ' ਦੇ ਰੂਪ ਵਿੱਚ ਹੋਇਆ ਹੈ। ਸ਼ਹਿਰ ਵਿੱਚ ਅਬਦੂਲ ਨਸੀਰੂਦੀਨ ਦੀ ਮਸਜਿਦ (1272 ਵਿੱਚ ਨਿਰਮਿਤ) ਅਤੇ ਖ਼ਵਾਜ਼ਾ ਖ਼ਿਜ਼ਰ (1522- 1525) ਅਤੇ ਪੁਰਾਣੇ ਕਿਲਿਆਂ ਦੇ ਅਵਸ਼ੇਸ਼ ਮਿਲਦੇ ਹਨ। ਸੋਨੀਪਤ ਦੇ ਲੋਕ ਰੋਜਾਨਾ ਦਿੱਲੀ ਕੰਮਕਾਰ ਲਈ ਆਉਦੇ ਜਾਂਦੇ ਹਨ।
Remove ads
ਸਿੱਖਿਆ
ਰਾਜੀਵ ਗਾਂਧੀ ਐਜੂਕੇਸ਼ਨ ਸਿਟੀ
ਹਰਿਆਣਾ ਸਰਕਾਰ ਦੁਆਰਾ ਉਚ ਸਿੱਖਿਆ ਸੰਸਥਾਨਾ ਦਾ ਪ੍ਰਮੁੱਖ ਕੇਂਦਰ ਵਿਕਸਿਤ ਕਰਨ ਲਈ ਇੱਕ ਮਹੱਤਵ ਪੂਰਨ ਯੋਜਨਾ ਸੋਨੀਪਤ ਦੇ ਕੁੰਡਲੀ ਵਿੱਚ ਸਥਾਪਿਤ ਕੀਤੀ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Wikiwand - on
Seamless Wikipedia browsing. On steroids.
Remove ads