ਸੋਪਰਟਸ18
From Wikipedia, the free encyclopedia
Remove ads
ਸਪੋਰਟਸ18 ਨੈੱਟਵਰਕ ਜਿਸਨੂੰ ਸਪੋਰਟਸ 18 ਵੀ ਕਿਹਾ ਜਾਂਦਾ ਹੈ, ਭਾਰਤੀ ਬਹੁ-ਰਾਸ਼ਟਰੀ ਪੇ ਟੈਲੀਵਿਜ਼ਨ ਸਪੋਰਟਸ ਚੈਨਲਾਂ ਦਾ ਇੱਕ ਸਮੂਹ ਹੈ ਜਿਸਦੀ ਮਾਲਕੀ ਵਾਇਆਕਾਮ18 ਹੈ,[1][2] ਜੋ ਕਿ ਨੈੱਟਵਰਕ 18 ਅਤੇ ਪੈਰਾਮਾਉਂਟ ਗਲੋਬਲ ਦੇ ਵਿਚਕਾਰ ਇੱਕ ਸੰਯੁਕਤ ਉੱਦਮ ਹੈ। 15 ਅਪ੍ਰੈਲ 2022 ਨੂੰ ਲਾਂਚ ਕੀਤਾ ਗਿਆ, ਚੈਨਲ ਇਸ ਸਮੇਂ 2022 ਫੀਫਾ ਵਿਸ਼ਵ ਕੱਪ, ਏਟੀਪੀ ਟੂਰ ਮਾਸਟਰਜ਼ 1000, BWF ਵਿਸ਼ਵ ਚੈਂਪੀਅਨਸ਼ਿਪਾਂ ਆਦਿ ਵਰਗੇ ਪ੍ਰਮੁੱਖ ਟੂਰਨਾਮੈਂਟਾਂ ਦੇ ਅਧਿਕਾਰ ਰੱਖਦਾ ਹੈ।[3][4][5][6]
Remove ads
ਇਤਿਹਾਸ
ਵਾਇਆਕਾਮ18 ਸੇਰੀ ਏ ਅਤੇ ਲਾ ਲੀਗਾ ਦਾ ਪ੍ਰਸਾਰਣ ਕਰ ਰਿਹਾ ਸੀ, ਪਰ ਉਹਨਾਂ ਕੋਲ ਕੋਈ ਖੇਡ ਚੈਨਲ ਨਹੀਂ ਸੀ। ਇਸ ਲਈ, ਫਿਲਹਾਲ, ਇਹ ਐਮਟੀਵੀ ਇੰਡੀਆ 'ਤੇ ਪ੍ਰਸਾਰਣ ਤੋਂ ਇਲਾਵਾ ਡਿਜੀਟਲ ਤੌਰ 'ਤੇ ਉਪਲਬਧ ਸੀ। ਅੰਤ ਵਿੱਚ, ਸੋਪਰਟਸ18 1 ਅਤੇ ਸੋਪਰਟਸ18 1 HD 15 ਅਪ੍ਰੈਲ, 2022 ਨੂੰ ਲਾਂਚ ਕੀਤੇ ਗਏ ਸਨ, ਜਦੋਂ ਕਿ ਸੋਪਰਟਸ18 Khel ਨੂੰ 25 ਅਪ੍ਰੈਲ, 2022 ਨੂੰ ਲਾਂਚ ਕੀਤਾ ਗਿਆ ਸੀ। ਸੋਪਰਟਸ18 2 ਨੂੰ ਵੀ ਇਸਦੀ HD ਫੀਡ ਦੇ ਨਾਲ ਲਾਂਚ ਕੀਤਾ ਜਾਵੇਗਾ।
ਇਹ ਵੀ ਦੇਖੋ
- Viacom18
- TV18
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads