ਸ੍ਰੀ ਰਾਜਪੂਤ ਕਰਣੀ ਸੈਨਾ

From Wikipedia, the free encyclopedia

Remove ads

ਸ੍ਰੀ ਰਾਜਪੂਤ ਕਰਣੀ ਸੈਨਾ 2006 ਵਿੱਚ ਸਥਾਪਤ ਇੱਕ ਸਮੂਹ ਹੈ। ਇਹ ਜੈਪੁਰ, ਰਾਜਸਥਾਨ, ਭਾਰਤ ਵਿੱਚ ਕੇਂਦਰਿਤ ਹੈ। ਇਹ ਗੁੰਡਿਆਂ ਦੇ ਸਮੂਹ ਕਥਿਤ "ਰਾਸ਼ਟਰੀ ਏਕਤਾ" ਦਾ ਸਮਰਥਨ ਕਰਦੇ ਹਨ ਅਤੇ ਨਾਲ ਹੀ ਨਾਲ ਇਹ ਬੋਲਣ ਦੀ ਆਜ਼ਾਦੀ ਅਤੇ ਲੋਕਤੰਤਰ ਦੀ ਪੂਰੀ ਸੰਸਥਾ ਦਾ ਵਿਰੋਧ ਕਰਦੇ ਹਨ। ਲੋਕੇਂਦਰ ਸਿੰਘ ਕਾਲਵੀ ਇਨ੍ਹਾਂ ਅਨਪੜ੍ਹ ਗੁੰਡਿਆਂ ਦਾ ਮੁਖੀ ਹੈ।[1] ਇਹ ਗੁੰਡਿਆਂ ਦੇ ਸਮੂਹ ਆਮ ਤੌਰ ਤੇ ਹਿੰਦੂ ਰਾਸ਼ਟਰਵਾਦ ਅਤੇ ਹਿੰਦੂ ਕੱਟੜਵਾਦ ਦੇ ਪੈਰੋਕਾਰਾਂ ਹੁੰਦੇ ਹਨ।[2][3][4][5][6]

ਗਤੀਵਿਧੀਆਂ

ਜੋਧਾ ਅਕਬਰ

ਪਦਮਾਵਤੀ

ਸਮੂਹ ਨਾਮਵਰ ਅਤੇ ਮਾਣਯੋਗ ਫਿਲਮ ਨਿਰਮਾਤਾ ਸੰਜੇ ਲੀਲਾ ਬੰਸਾਲੀ ਦੁਆਰਾ ਨਿਰਮਿਤ ਅਤੇ ਨਿਰਦੇਸ਼ਿਤ ਫਿਲਮ ਪਦਮਾਵਤੀ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਇਨ੍ਹਾਂ ਮੁਤਾਬਕ ਫਿਲਮ ਵਿੱਚ ਇਤਿਹਾਸ ਨਾਲੋਂ ਛੇੜਛਾੜ ਕੀਤੀ ਗਈ ਹੈ। ਸਮੂਹ ਨੇ ਬੰਸਾਲੀ ਅਤੇ ਐਕਟਰੈਸ ਦੀਪਿਕਾ ਪਾਦੁਕੋਣ ਦੇ ਨੱਕ ਕੱਟਣ ਅਤੇ ਸਿਰ ਕਲਮ ਕਰਨ ਦੇ ਹਿੰਸਕ ਕ੍ਰਿਤਿਅ ਕਰਨ ਦੀਆਂ ਧਮਕੀਆਂ ਦਿੱਤੀਆਂ ਹਨ।[7]

ਹੋਰ ਕੰਮਾਂ

ਯੂਨੀਵਰਸਿਟੀ ਕੈਂਪਸਾਂ ਦੇ ਉੱਤੇ ਕਰਣੀ ਸੈਣਾ ਦੇ ਗੁੰਡਿਆਂ ਨੇ ਜੱਟ ਮਹਾਂਸਭਾ ਦੇ ਕੁੱਝ ਮੈਂਬਰਾਂ ਦੇ ਨਾਲ ਝਗੜਾ ਕੀਤਾ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads