ਹਿੰਦੂਤਵ

From Wikipedia, the free encyclopedia

Remove ads

ਹਿੰਦੂਤਵ (ਸੰਸਕ੍ਰਿਤ: हिन्दुत्व) ਹਿੰਦੂ ਧਰਮ ਦੇ ਅਨੁਆਈਆਂ ਨੂੰ ਇੱਕ ਅਤੇ ਇਕੱਲੇ ਰਾਸ਼ਟਰ ਜਾਂ ਕੌਮ ਵਿੱਚ ਦੇਖਣ ਦੀ ਅਵਧਾਰਣਾ ਹੈ। ਹਿੰਦੂਤਵਵਾਦੀਆਂ ਅਨੁਸਾਰ ਹਿੰਦੂਤਵ ਕੋਈ ਉਪਾਸਨਾ ਪੱਧਤੀ ਨਹੀਂ, ਸਗੋਂ ਹਿੰਦੂ ਲੋਕਾਂ ਵੱਲੋਂ ਬਣਾਈ ਇੱਕ ਕੌਮ ਹੈ। ਵੀਰ ਸਾਵਰਕਰ ਨੇ ਹਿੰਦੂਤਵ ਅਤੇ ਹਿੰਦੂ ਸ਼ਬਦ ਦੀ ਇੱਕ ਪਰਿਭਾਸ਼ਾ ਦਿੱਤੀ ਸੀ ਜੋ ਹਿੰਦੂਤਵਵਾਦੀਆਂ ਲਈ ਬਹੁਤ ਮਹੱਤਵਪੂਰਣ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੂ ਉਹ ਵਿਅਕਤੀ ਹੈ ਜੋ ਭਾਰਤ ਨੂੰ ਆਪਣੀ ਪਿਤ-ਭੂਮੀ ਅਤੇ ਆਪਣੀ ਆਰੀਆ ਵਰਤ ਦੋਨ੍ਹੋਂ ਮੰਨਦਾ ਹੈ।

ਵਿਸ਼ੇਸ਼ ਤੱਥ ਯਕੀਨ ਅਤੇ ਫ਼ਲਸਫ਼ਾ, ਗ੍ਰੰਥ ...

ਹਿੰਦੂਤਵ ਦਾ ਭਾਵ ਹਿੰਦੂ ਕੱਟੜਵਾਦ ਅਤੇ ਰਾਸ਼ਟਰਵਾਦ ਤੋਂ ਹੈ, ਇਹ ਆਮ ਤੌਰ ਤੇ ਹਿੰਦੂ ਰਾਸ਼ਟਰਵਾਦ ਦਾ ਸਭ ਤੋਂ ਅਹਿਮ ਅਤੇ ਮਸ਼ਹੂਰ ਰੂਪ ਮੰਨਿਆ ਜਾਂਦਾ ਹੈ। ਇਹ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਭਾਰਤੀ ਜਨਤਾ ਪਾਰਟੀ ਦੀ ਅਧਿਕਾਰਕ ਵਿਚਾਰ ਧਾਰਾ ਹੈ।

ਹਿੰਦੂ ਧਰਮ ਬਾਰੇ ਇਹ ਇੱਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
Remove ads
Loading related searches...

Wikiwand - on

Seamless Wikipedia browsing. On steroids.

Remove ads