ਸੰਧਿਆ ਅਗਰਵਾਲ
From Wikipedia, the free encyclopedia
Remove ads
ਸੰਧਿਆ ਅਗਰਵਾਲ ਦਾ ਜਨਮ 9 ਮਈ 1963 ਨੂੰ ਹੋਇਆ। ਸੰਧਿਆ ਇੱਕ ਕ੍ਰਿਕਟ ਖਿਡਾਰਨ ਹੈ ਅਤੇ ਭਾਰਤੀ ਟੀਮ ਦੀ ਕਪਤਾਨ ਵੀ ਰਹਿ ਚੁੱਕੀ ਹੈ। ਉਸਨੇ 1984 ਤੋਂ 1995 ਤੱਕ 13 ਟੇਸਟ ਮੈਚਾਂ ਵਿੱਚ 50.45 ਦੀ ਔਸਤ ਹਨ 1110 ਰਨ ਬਣਾਏ। ਜਿਸ ਵਿੱਚ 4 ਸਤਕ ਵੀ ਸਮਿਲ ਹਨ। 1986 ਵਿੱਚ ਇੰਗਲੈਂਡ ਦੇ ਖਿਲਾਫ ਖੇਡਦੀਆਂ ਸੰਧਿਆ ਨੇ ਬੇੱਟੀ ਸਨੋਬੱਲ ਦੇ 189 ਰਨਾਂ ਦੇ ਰਿਕਾਰਡ ਨੂੰ ਪਿੱਛੇ ਛੱਡਦੀਆ 190 ਰਨ ਬਣਾਏ। ਇਹ ਰਿਕੋਰਡ 1935 ਤੱਕ ਬਣਿਆ ਰਿਹਾ। ਸੰਧਿਆ ਨੇ 21 ਇੱਕ ਦਿਨਾਂ ਮੈਚਾਂ ਵਿੱਚ 31.50 ਦੀ ਔਸਤ ਨਾਲ 567 ਰਨ ਬਣਾਏ।
Remove ads
References
- Player profile: Sandhya Agarwal from ESPNcricinfo
- India's run machine Archived 23 August 2010[Date mismatch] at the Wayback Machine.
![]() ![]() |
This biographical article related to an Indian cricket person born in the 1960s is a stub. You can help Wikipedia by expanding it. |
![]() |
This article related to Madhya Pradesh is a stub. You can help Wikipedia by expanding it. |
Wikiwand - on
Seamless Wikipedia browsing. On steroids.
Remove ads