ਸੰਪੂਰਨ ਰਾਗ
From Wikipedia, the free encyclopedia
Remove ads
ਭਾਰਤੀ ਸ਼ਾਸਤਰੀ ਸੰਗੀਤ ਵਿੱਚ, ਸੰਪੂਰਨ ਰਾਗ (ਸੰਪੂਰਨ, ਸੰਸਕ੍ਰਿਤ ਵਿੱਚ 'ਸੰਪੂਰਨ' ਲਈ, ਸੰਪੂਰਨਾ ਦੇ ਰੂਪ ਵਿੱਚ ਵੀ ਲਿਖਿਆ ਜਾਂਦਾ ਹੈ I ਸੰਪੂਰਨ ਰਾਗ ਤੋਂ ਭਾਵ ਹੈ ਕਿ ਓਹ ਰਾਗ ਜਿਸ ਦੇ ਆਰੋਹ-ਅਵਰੋਹ (ਚਡ਼੍ਹਨ ਅਤੇ ਉਤਰਨ ਦੇ ਪੈਮਾਨੇ) ਵਿੱਚ ਸਾਰੇ ਸੁਰ ਮਤਲਬ ਸੱਤੇ ਸੁਰ ਨਿਯਮਾਂ ਦੀ ਪਾਲਣਾ ਪੂਰੀ ਤਰਾਂ ਕਰਦੇ ਹੋਏ ਲਗਦੇ ਹਨ। ਭਾਵ, ਉਸ ਰਾਗ ਵਿੱਚ ਵਕਰ ਸੁਰ (ਜ਼ਿਗ-ਜੈਗ ਤਰੀਕੇ ਨਾਲ ਲੱਗਣ ਵਾਲੇ ਸੁਰ) ਸਂਗਤੀਆਂ ਦੀ ਗੁੰਜਾਇਸ਼ ਨਹੀਂ ਹੁੰਦੀ I
![]() | ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਕਰਨਾਟਕੀ ਸੰਗੀਤ (ਦੱਖਨੀ ਭਾਰਤੀ ਸੰਗੀਤ ਦਾ ਸੰਗੀਤਕ ਪੈਮਾਨਾ) ਵਿੱਚ, ਮੇਲਾਕਾਰਤਾ ਰਾਗ ਓਹ ਰਾਗ ਮੰਨੇ ਜਾਂਦੇ ਹਨ ਜਿਹੜੇ ਸੰਪੂਰਨ ਰਾਗ ਹੁੰਦੇ ਹਨ ਪਰ ਇਹ ਵੀ ਗੌਰ ਤਲਬ ਹੈ ਕਿ ਕਈ ਮੈਲਕਾਰਤਾ ਰਾਗ ਇਸ ਗੱਲ ਦਾ ਅਪਵਾਦ ਹਨ। ਇੱਸ ਦੀ ਉਦਾਹਰਣ ਕਰਨਾਟਕੀ ਸੰਗੀਤ ਦਾ ਰਾਗ ਭੈਰਵੀ ਰਾਗ (ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਭੈਰਵੀ ਰਾਗ ਨਾਲ ਨਹੀਂ ਮਿਲਦਾ ਸਗੋਂ ਉਸ ਭੈਰਵੀ ਤੋਂ ਵੱਖਰਾ)। ਮੇਲਾਕਾਰਤਾ ਰਾਗਾਂ ਦੀਆਂ ਕੁਝ ਉਦਾਹਰਣਾਂ ਮਾਇਆਮਲਾਵਾਗੌਲਾ, ਤੋੜੀ, ਸ਼ੰਕਰਾਭਰਣਮ ਅਤੇ ਖਰਹਰਪਰਿਆ ਹਨ।
Remove ads
ਹਵਾਲੇ
- ਡਾ. ਐੱਸ. ਭਾਗਿਆਲਕਸ਼ਮੀ, ਪੱਬ ਦੁਆਰਾ ਕਰਨਾਟਕ ਸੰਗੀਤ ਵਿੱਚ ਰਾਗ 1990, ਸੀ. ਬੀ. ਐਚ. ਪਬਲੀਕੇਸ਼ਨਜ਼
- ਪੀ. ਸੁੱਬਾ ਰਾਓ ਦੁਆਰਾ ਰਾਗਨਿਧੀ, ਪੱਬ। 1964, ਮਦਰਾਸ ਦੀ ਸੰਗੀਤ ਅਕੈਡਮੀ
Wikiwand - on
Seamless Wikipedia browsing. On steroids.
Remove ads