ਸੱਯਦ ਅਲੀ ਸ਼ਾਹ ਗੀਲਾਨੀ
From Wikipedia, the free encyclopedia
Remove ads
ਸੱਯਦ ਅਲੀ ਸ਼ਾਹ ਗੀਲਾਨੀ (ਉਰਦੂ: سید علی شاہ گیلانی; ਜਨਮ 29 ਸਤੰਬਰ 1929, ਮੌਤ 1 ਸਤੰਬਰ 2021)[1] ਜੰਮੂ ਅਤੇ ਕਸ਼ਮੀਰ ਦੇ ਇੱਕ ਵੱਖਵਾਦੀ ਨੇਤਾ ਸਨ। ਪਹਿਲਾਂ ਉਹ ਜਮਾਤ-ਏ-ਇਸਲਾਮੀ ਕਸ਼ਮੀਰ ਪਾਰਟੀ ਦੇ ਮੈਂਬਰ ਸਨ ਪਰ ਬਾਅਦ ਵਿੱਚ ਉਹਨਾ ਨੇ ਆਪਣੀ ਪਾਰਟੀ ਤਹਿਰੀਕ-ਏ-ਹੁਰੀਆਤ ਬਣਾਈ। ਉਹ ਆਲ ਪਾਰਟੀ ਹੁਰੀਆਤ ਕਾਨਫਰੰਸ ਦੇ ਮੁੱਖੀ ਵੀ ਰਹੇ ਹਨ। ਉਹ ਜੰਮੂ ਕਸ਼ਮੀਰ ਦੇ ਸੋਪੋਰ ਹਲਕੇ ਤੋਂ ਐਮ.ਐਲ.ਏ ਵੀ ਰਹੇ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads