ਹਮਜ਼ਾ ਅਲੀ ਅੱਬਾਸੀ

From Wikipedia, the free encyclopedia

Remove ads

ਹਮਜ਼ਾ ਅਲੀ ਅੱਬਾਸੀ ਇੱਕ ਪਾਕਿਸਤਾਨੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰ, ਮਾਡਲ ਅਤੇ ਨਿਰਦੇਸ਼ਕ ਹੈ। ਉਸਦੀ ਵਧੇਰੇ ਪਛਾਣ ਪਿਆਰੇ ਅਫਜਲ ਡਰਾਮੇ ਦੇ ਅਫਜਲ ਪਾਤਰ ਨਾਲ ਅਤੇ ਮੇਰੇ ਦਰਦ ਕੋ ਜੋ ਜੁਬਾਨ ਮਿਲੇ[1] ਦੇ ਆਜ਼ਮ ਨਾਮ ਨਾਲ ਹੈ। ਅੱਬਾਸੀ ਨੇ ਆਪਣਾ ਅਦਾਕਾਰੀ ਕੈਰੀਅਰ ਰੰਗਮੰਚ ਤੋਂ ਕੀਤਾ ਸੀ ਅਤੇ ਉਸਦਾ ਪਹਿਲਾਂ ਨਾਟਕ ਡਾਲੀ ਇਨ ਦਾ ਡਾਰਕ ਸੀ ਜੋ ਸ਼ਾਹ ਸ਼ਾਹਰਾਬਿਲ ਦੀ ਪ੍ਰੋਡਕਸ਼ਨ ਹੇਠ ਸੀ। ਉਸਨੇ ਆਪਣਾ ਫਿਲਮੀ ਕੈਰੀਅਰ ਬਿਲਾਲ ਲਸ਼ਾਰੀ ਦੀ ਨਿਰਦੇਸ਼ਨਾ ਹੇਠ ਇੱਕ ਲਘੂ ਫਿਲਮ ਗਲੋਰੀਅਸ ਰਿਸੋਲਵ ਨਾਲ ਕੀਤਾ ਸੀ। 2013 ਵਿੱਚ ਉਸਨੇ ਫੀਚਰ ਫਿਲਮਾਂ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਵਿੱਚ ਮੈਂ ਹੂੰ ਸ਼ਾਹਿਦ ਅਫਰੀਦੀ ਅਤੇ ਵਾਰ[2] ਸ਼ਾਮਿਲ ਹਨ। ਇਨ੍ਹਾਂ ਕਰਕੇ ਉਸਨੂੰ ਪਹਿਲੇ ਏਆਰਯਾਈ ਫਿਲਮ ਅਵਾਰਡਸ ਵਿੱਚ ਬੈਸਟ ਸਪੋਰਟਿੰਗ ਅਵਾਰਡ ਮਿਲਿਆ।[3]

Remove ads

ਕੈਰੀਅਰ

ਅੱਬਾਸੀ ਨੇ ਅਮਰੀਕਾ ਤੋਂ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ ਆਪਣੇ ਕੈਰੀਅਰ ਲਈ ਪਾਕਿਸਤਾਨ ਪਰਤ ਆਇਆ। ਉਸਨੇ ਆਪਣਾ ਕੈਰੀਅਰ 2006 ਵਿੱਚ ਰੰਗਮੰਚ ਤੋਂ ਕੀਤਾ। ਉਸਦੇ ਕੁਝ ਪਰਮੁੱਖ ਨਾਟਕ ਬੰਬੇ ਡਰੀਮਸ, ਫੈਂਟਮ ਆਫ ਦਾ ਓਪੇਰਾ, ਹੋਮ ਇਸ ਵਿਅਰ ਯੂਅਰ ਕਲੋਥਸ ਆਰ ਸਨ। ਉਸਦੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ ਮਡ ਹਾਊਸ ਐਂਡ ਗੋਲਡਨ ਡੌਲ[4] ਸੀ। ਉਸਨੇ ਮੈਂ ਹੂੰ ਸ਼ਾਹਿਦ ਅਫਰੀਦੀ ਅਤੇ ਵਾਰ ਫਿਲਮਾਂ ਵਿੱਚ ਕੰਮ ਕੀਤਾ।[5] 2015 ਵਿੱਚ ਉਸਨੇ ਇੱਕ ਫਿਲਮ ਜਵਾਨੀ ਫਿਰ ਨਹੀਂ ਆਨੀ ਕੀਤੀ। 

ਥਿਏਟਰ

ਸ਼ਾਹ ਸ਼ਾਹਰਾਬੀਲ

ਹੋਰ ਜਾਣਕਾਰੀ ਸਾਲ, ਨਾਟਕ ...

ਫਿਲਮੋਗ੍ਰਾਫੀ

ਫਿਲਮ

ਹੋਰ ਜਾਣਕਾਰੀ ਸਾਲ, ਫਿਲਮ ...

ਟੈਲੀਵਿਜ਼ਨ

ਹੋਰ ਜਾਣਕਾਰੀ ਸਾਲ, ਟਾਈਟਲ ...

ਹੋਸਟਿੰਗ

  • 2015 ਵਿੱਚ ਤੀਜੇ ਹਮ ਅਵਾਰਡਸ ਦੀ ਹੋਸਟਿੰਗ[7]
  • 2014 ਵਿੱਚ ਪਹਿਲੇ ਏਆਰਯਾਈ ਫਿਲਮ ਅਵਾਰਡਸ ਦੀ ਹੋਸਟਿੰਗ[8]

ਅਵਾਰਡਸ ਅਤੇ ਨਾਮਜ਼ਦਗੀਆਂ

ਹੋਰ ਜਾਣਕਾਰੀ ਸਾਲ, ਤਾਰੀਖ਼ ...

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads