ਹਰਸ਼
From Wikipedia, the free encyclopedia
Remove ads
ਹਰਸ਼ਵਰਧਨ (590–647ਈ.) ਜਿਸਨੂੰ ਹਰਸ਼ ਦੇ ਨਾਂ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤੀ ਸਮਰਾਟ ਸੀ। ਇਸਨੇ ਪੂਰੇ ਉਤਰੀ ਭਾਰਤ ਉਤੇ 606 ਤੋਂ 647 ਈ. ਤਕ ਰਾਜ ਕੀਤਾ। ਇਹ ਸੋਲਾਂ ਵਰ੍ਹੇ ਦੀ ਉਮਰ ਸਮੇਂ 606 ਵਿੱਚ ਗੱਦੀ ਤੇ ਬੈਠਾ। ਓਹ ਪ੍ਰਭਾਕਰਵਰਧਨ ਦਾ ਪੁਤਰ ਸੀ। ਹਰਸ਼ ਨੇ ਆਪਣੀ ਰਾਜਧਾਨੀ ਕਨੌਜ ਬਣਾਈ। ਇਸ ਦਾ ਦੇਹਾਂਤ ਸਨ 647 ਵਿੱਚ ਹੋਇਆ ਸੀ।
ਇਸਦੇ ਦਰਬਾਰ ਦੇ ਉੱਤਮ ਕਵੀ ਬਾਣਭੱਟ ਨੇ ਹਰਸ਼ਚਰਿਤ ਕਾਵਿ ਲਿਖਿਆ ਹੈ। ਇਸ ਵਿੱਚ ਸਮਰਾਟ ਹਰਸ਼ਵਰਧਨ ਦੇ ਜੀਵਨ ਦਾ ਵਰਣਨ ਹੈ।
Remove ads
Wikiwand - on
Seamless Wikipedia browsing. On steroids.
Remove ads