ਹਰਾ

ਜੋੜਨ ਵਾਲਾ ਪ੍ਰਾਇਮਰੀ ਰੰਗ, ਨੀਲੇ ਅਤੇ ਪੀਲੇ ਵਿਚਕਾਰ ਦਿਖਾਈ ਦਿੰਦਾ ਹੈ From Wikipedia, the free encyclopedia

ਹਰਾ
Remove ads

ਹਰਾ ਜਾਂ ਸਾਵਾ ਇੱਕ ਰੰਗ ਹੈ ਜੋ ਕਿ ਦਿਖਣਯੋਗ ਪ੍ਰਕਾਸ਼ ਦੇ ਸਪੈਕਟ੍ਰਮ ਵਿੱਚ ਨੀਲੇ ਅਤੇ ਪੀਲੇ ਰੰਗ ਦੇ ਵਿਚਕਾਰ ਆਉਂਦਾ ਹੈ। ਇਸਦੀ ਤਰੰਗ-ਲੰਬਾਈ 495–570 nm ਦੇ ਕਰੀਬ ਹੈ। ਸਬਟ੍ਰੈਕਟਿਵ ਰੰਗ ਪ੍ਰਣਾਲੀ ਅਨੁਸਾਰ ਹਰਾ ਰੰਗ, ਪੀਲੇ ਅਤੇ ਨੀਲੇ ਰੰਗਾਂ ਨੂੰ ਮਿਸ਼ਰਿਤ ਕਰਕੇ ਜਾਂ ਆਰ.ਜੀ.ਬੀ ਰੰਗ ਨਮੂਨੇ ਅਨੁਸਾਰ ਇਸਨੂੰ ਬਣਾਉਣ ਲਈ ਪੀਲੇ ਤੇ ਸਯਾਨ ਨੂੰ ਮਿਲਾਇਆ ਜਾਂਦਾ ਹੈ। ਲਾਲ ਅਤੇ ਨੀਲੇ ਸਮੇਤ ਇਹ ਇੱਕ ਮੁੱਢਲਾ ਰੰਗ ਹੈ ਅਤੇ ਸਾਰੇ ਰੰਗ ਇਹਨਾਂ ਤਿੰਨਾਂ ਰੰਗਾਂ ਨੂੰ ਮਿਲਾ ਕੇ ਹੀ ਬਣਦੇ ਹਨ।

ਵਿਸ਼ੇਸ਼ ਤੱਥ ਹਰਾ, ਵਰਣਪੱਟ ਦੇ ਕੋਆਰਡੀਨੇਟ ...
Remove ads

ਝੰਡਿਆਂ ਵਿੱਚ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads