ਹਵਾਈਜ਼ਾਦਾ

From Wikipedia, the free encyclopedia

ਹਵਾਈਜ਼ਾਦਾ
Remove ads

ਹਵਾਈਜ਼ਾਦਾ 2015 ਵਰ੍ਹੇ ਦੀ ਇੱਕ ਜੀਵਨੀ-ਆਧਾਰਿਤ ਭਾਰਤੀ ਫ਼ਿਲਮ ਹੈ। ਇਸਦੇ ਨਿਰਦੇਸ਼ਕ ਵਿਭੂ ਪੁਰੀ ਅਤੇ ਇਹ ਫ਼ਿਲਮ ਸ਼ਿਵਕਰ ਬਾਪੁਜੀ ਤਲਪੜੇ ਦੇ ਜੀਵਨ ਉੱਪਰ ਆਧਾਰਿਤ ਹੈ।[1] ਫ਼ਿਲਮ ਵਿੱਚ ਆਯੁਸ਼ਮਾਨ ਖੁਰਾਨਾ, ਮਿਥੁਨ ਚੱਕਰਵਰਤੀ ਅਤੇ ਪੱਲਵੀ ਸ਼ਾਰਦਾ[2] ਮੁੱਖ ਭੂਮਿਕਾ ਵਿੱਚ ਹਨ। 1895 ਦੇ ਮੁੰਬਈ ਨੂੰ ਆਧਾਰ ਬਣਾ ਕੇ ਬਣਾਈ ਇਹ ਫ਼ਿਲਮ ਸ਼ਿਵਕਰ ਬਾਪੁਜੀ ਤਲਪੜੇ ਦੀ ਕਹਾਣੀ ਦੱਸਦੀ ਹੈ ਜਿਸਨੇ ਭਾਰਤ ਦਾ ਪਹਿਲਾ ਹਵਾਈਜਹਾਜ਼ ਬਣਾਇਆ ਸੀ।[3] ਇਹ ਫ਼ਿਲਮ 30 ਜਨਵਰੀ 2015 ਨੂੰ ਰੀਲਿਜ਼ ਹੋਈ ਸੀ ਅਤੇ ਇਸਨੂੰ ਕੁਝ ਮਿਲੇ-ਜੁਲੇ ਪ੍ਰਤੀਕਰਮ ਪ੍ਰਾਪਤ ਹੋਏ ਸਨ।[4][5]

ਵਿਸ਼ੇਸ਼ ਤੱਥ ਹਵਾਈਜ਼ਾਦਾ, ਨਿਰਦੇਸ਼ਕ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads