Remove ads

ਹਸਨ ਨਸਰਅੱਲਾ (Arabic: حسن نصر الله, romanized: Ḥasan Naṣr-Allāh; 31 ਅਗਸਤ 1960  27 ਸਤੰਬਰ 2024) ਲਿਬਨਾਨ ਦੀ ਰਾਜਨੀਤਿਕ ਅਤੇ ਅਰਧ-ਫ਼ੌਜੀ ਪਾਰਟੀ ਹਿਜ਼ਬੁੱਲਾ ਦਾ ਤੀਜਾ ਸਕੱਤਰ ਜਨਰਲ ਸੀ। ਨਸਰਅੱਲਾ ਨੂੰ ਅਲ ਸਯੱਦ ਹਸਨ ਵੀ ਕਿਹਾ ਜਾਂਦਾ ਸੀ। ਸਯੱਦ ਇਹ ਦਰਸਾਉਂਦਾ ਹੈ ਕਿ ਉਹ ਮੁਹੰਮਦ ਦਾ ਵੰਸ਼ਜ ਸੀ।

ਵਿਸ਼ੇਸ਼ ਤੱਥ ਹਸਨ ਨਸਰਅੱਲਾ, ਹਿਜ਼ਬੁੱਲਾ ਦਾ ਸਕੱਤਰ ਜਨਰਲ ...
Remove ads

ਮੁਢਲੀ ਜ਼ਿੰਦਗੀ

ਸੱਯਦ ਹਸਨ ਨਸਰਅੱਲਾ ਦਾ ਜਨਮ 1960 ਵਿੱਚ ਪੂਰਬੀ ਬੈਰੂਤ ਦੇ ਇਲਾਕੇ ਬੁਰਜ ਹਮੋਦ ਵਿੱਚ ਹੋਇਆ ਸੀ।[1] 1975 ਵਿੱਚ ਜਬ ਲਿਬਨਾਨ ਖ਼ਾਨਾ ਜੰਗੀ ਦੀ ਲਪੇਟ ਵਿੱਚ ਆ ਗਿਆ ਤਾਂ ਉਸਦਾ ਖ਼ਾਨਦਾਨ ਦੱਖਣੀ ਲਿਬਨਾਨ ਵਿੱਚ ਉਸਦਾ ਪਿਤਾ ਆਪਣੇ ਪਿੰਡ ਬਜ਼ੂਰੀਏ ਚਲਾ ਗਿਆ।[1] ਬਜ਼ੂਰੀਏ ਵਿੱਚ ਹੀ ਹਸਨ ਨੇ ਅਮਲ ਤਹਿਰੀਕ ਵਿੱਚ ਸ਼ਮੂਲੀਅਤ ਇਖ਼ਤਿਆਰ ਕੀਤੀ ਜੋ ਕਿ ਉਸ ਵਕਤ ਲਿਬਨਾਨ ਵਿੱਚ ਸ਼ੀਆ ਲੋਕਾਂ ਦੀ ਨੁਮਾਇੰਦਾ ਤਹਿਰੀਕ ਸੀ। ਉਸ ਵਕਤ ਹੁਸਨ ਦੀ ਉਮਰ ਪੰਦਰਾਂ ਬਰਸ ਸੀ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads