ਹਿਜ਼ਬੁੱਲਾ

From Wikipedia, the free encyclopedia

Remove ads

ਹਿਜ਼ਬੁੱਲਾ (ਉਚਾਰਨ /ˌhɛzbəˈlɑː/;[1][2] Arabic: حزب الله Ḥizbu 'llāh, ਸ਼ਬਦੀ ਅਰਥ "ਅੱਲਾ ਦੀ ਪਾਰਟੀ") ਲਿਬਨਾਨ ਦਾ ਇੱਕ ਸ਼ੀਆ ਸਿਆਸੀ ਅਤੇ ਅਰਧ ਫ਼ੌਜੀ ਸੰਗਠਨ ਹੈ, ਜਿਸਦੀ ਸਥਾਪਨਾ ਲਿਬਨਾਨ ਦੀ ਸਿਵਲ ਜੰਗ ਦੌਰਾਨ ਕੀਤੀ ਗਈ ਸੀ। ਹਿਜ਼ਬੁੱਲਾ ਦਾ ਅਰਧਸੈਨਿਕ ਵਿੰਗ ਜਿਹਾਦ ਕਾਉਂਸਿਲ ਹੈ। ਅਬਾਸ ਅਲ-ਮੁਸਾਵੀ ਦੀ ਮੌਤ ਤੋਂ ਬਾਅਦ ਇਸ ਸੰਗਠਨ ਦਾ ਮੁੱਖੀ ਹਸਨ ਨਸਰਅੱਲਾ ਹੈ, ਜੋ ਇਸਦਾ ਜਰਨਲ ਸੈਕਟਰੀ ਹੈ।

ਵਿਸ਼ੇਸ਼ ਤੱਥ ਹਿਜ਼ਬੁੱਲਾ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads