ਹਸਨ ਰੂਹਾਨੀ (ਫ਼ਾਰਸੀ: حسن کونیانی روحانی, ਰੁਹਾਨੀ, ਰੋਹਾਨੀ, ਰੌਹਾਨੀ ਵਜੋਂ ਵੀ ਲਿਪੀਆਂਤਰ ਹਨ ; ਜਨਮ ਸਮੇਂਹਸਨ ਫਰੀਦੋਨ حسن فریدونਦਾ ਜਨਮ 12 ਨਵੰਬਰ 1948)ਇੱਕ ਇਰਾਨੀ ਸਿਆਸਤਦਾਨ, ਮੁਜਤਾਹਿਦ,[2] ਵਕੀਲ, ਵਿਦਵਾਨ ਅਤੇ ਡਿਪਲੋਮੈਟ ਹੈ, ਅਤੇ ਹੁਣੇ ਇਰਾਨ ਦਾ ਪ੍ਰੈਜੀਡੈਂਟ ਚੁਣਿਆ ਗਿਆ ਹੈ। ਉਹ 1999 ਤੋਂ ਮਾਹਿਰਾਂ ਦੀ ਅਕੈਡਮੀ ਦਾ ਮੈਂਬਰ,[3] 1991 ਤੋਂ ਐਕਸਪੈਡੀਐਨਸੀ ਕੌਂਸਲ ਦਾ ਮੈਂਬਰ,[4] 1989 ਤੋਂ ਸੁਪਰੀਮ ਨੈਸ਼ਨਲ ਸਕਿਉਰਟੀ ਕੌਂਸਲ ਦਾ ਮੈਂਬਰ,[5] ਅਤੇ 1992 ਤੋਂ ਸਟ੍ਰੈਟੇਜਿਕ ਰੀਸਰਚ ਸੈਂਟਰ ਦਾ ਮੁੱਖੀ ਹੈ.[6]
ਵਿਸ਼ੇਸ਼ ਤੱਥ ਹਸਨ ਰੂਹਾਨੀحسن کونیانی, ਇਰਾਨ ਦਾ ਚੁਣਿਆ ਗਿਆ ਪ੍ਰੈਜੀਡੈਂਟ ...
ਹਸਨ ਰੂਹਾਨੀ حسن کونیانی |
|---|
 ਹਸਨ ਰੂਹਾਨੀ ਦਾ ਅਧਿਕਾਰਿਕ ਪੋਰਟਰੇਟ |
|
|
ਦਫ਼ਤਰ ਸੰਭਾਲਿਆ 3 ਅਗਸਤ 2013 |
| ਸੁਪਰੀਮ ਲੀਡਰ | ਅਲੀ ਖੁਮੀਨੀ |
|---|
| ਬਾਅਦ ਵਿੱਚ | ਮਹਿਮੂਦ ਅਹਿਮਦੀਨੇਜਾਦ |
|---|
|
ਦਫ਼ਤਰ ਵਿੱਚ 14 ਅਕਤੂਬਰ 1989 – 15 ਅਗਸਤ 2005 |
| ਰਾਸ਼ਟਰਪਤੀ | ਅਕਬਰ ਹਾਸਿਮੀ ਰਫਸਨਜਾਨੀ ਮੋਹੰਮਦ ਖਾਤਮੀ |
|---|
| ਉਪ | ਹੁਸੈਨ ਮੂਸਾਵੀਆਂ |
|---|
| ਤੋਂ ਬਾਅਦ | ਅਲੀ ਲਾਰੀਜਾਨੀ |
|---|
|
|
ਦਫ਼ਤਰ ਸੰਭਾਲਿਆ 1 ਅਗਸਤ 1992 |
| ਤੋਂ ਪਹਿਲਾਂ | ਮੋਹੰਮਦ ਮੂਸਾਵੀ ਖੋਏਨੀਹਾ |
|---|
| ਤੋਂ ਬਾਅਦ | ਟੀ ਬੀ ਡੀ |
|---|
|
ਦਫ਼ਤਰ ਵਿੱਚ 28 ਮਈ 1992 – 26 ਮਈ 2000 |
| ਤੋਂ ਪਹਿਲਾਂ | ਬਹਿਜ਼ਾਦ ਨਾਬਾਵੀ |
|---|
| ਤੋਂ ਬਾਅਦ | ਮੋਹੰਮਦ-ਰਜ਼ਾ ਖਾਤਮੀ |
|---|
|
ਦਫ਼ਤਰ ਵਿੱਚ 28 ਮਈ 1980 – 26 ਮਈ 2000 |
| ਹਲਕਾ | Semnan (1st term) Tehran (2nd, 3rd, 4th & 5th terms) |
|---|
|
|
|
| ਜਨਮ | ਹਸਨ ਫਰੀਦੋਨ (حسن فریدون) ਜਨਮ 12 ਨਵੰਬਰ 1948 ਸੋਰਖੇ, ਸੇਮਨਾਨ, ਇਰਾਨ |
|---|
| ਮੌਤ | 250px |
|---|
| ਕਬਰਿਸਤਾਨ | 250px |
|---|
ਹੋਰ ਰਾਜਨੀਤਕ ਸੰਬੰਧ | Combatant Clergy Association (1987–2013)[1] Islamic Republican Party (1979–1987) |
|---|
| ਮਾਪੇ | |
|---|
| ਅਲਮਾ ਮਾਤਰ | Glasgow Caledonian University University of Tehran |
|---|
| ਵੈੱਬਸਾਈਟ | Official website |
|---|
|
ਬੰਦ ਕਰੋ