ਹਸਨ ਰੂਹਾਨੀ

From Wikipedia, the free encyclopedia

ਹਸਨ ਰੂਹਾਨੀ
Remove ads

ਹਸਨ ਰੂਹਾਨੀ (ਫ਼ਾਰਸੀ: ‌حسن کونیانی روحانی, ਰੁਹਾਨੀ, ਰੋਹਾਨੀ, ਰੌਹਾਨੀ ਵਜੋਂ ਵੀ ਲਿਪੀਆਂਤਰ ਹਨ ; ਜਨਮ ਸਮੇਂਹਸਨ ਫਰੀਦੋਨ ‌حسن فریدونਦਾ ਜਨਮ 12 ਨਵੰਬਰ 1948)ਇੱਕ ਇਰਾਨੀ ਸਿਆਸਤਦਾਨ, ਮੁਜਤਾਹਿਦ,[2] ਵਕੀਲ, ਵਿਦਵਾਨ ਅਤੇ ਡਿਪਲੋਮੈਟ ਹੈ, ਅਤੇ ਹੁਣੇ ਇਰਾਨ ਦਾ ਪ੍ਰੈਜੀਡੈਂਟ ਚੁਣਿਆ ਗਿਆ ਹੈ। ਉਹ 1999 ਤੋਂ ਮਾਹਿਰਾਂ ਦੀ ਅਕੈਡਮੀ ਦਾ ਮੈਂਬਰ,[3] 1991 ਤੋਂ ਐਕਸਪੈਡੀਐਨਸੀ ਕੌਂਸਲ ਦਾ ਮੈਂਬਰ,[4] 1989 ਤੋਂ ਸੁਪਰੀਮ ਨੈਸ਼ਨਲ ਸਕਿਉਰਟੀ ਕੌਂਸਲ ਦਾ ਮੈਂਬਰ,[5] ਅਤੇ 1992 ਤੋਂ ਸਟ੍ਰੈਟੇਜਿਕ ਰੀਸਰਚ ਸੈਂਟਰ ਦਾ ਮੁੱਖੀ ਹੈ.[6]

ਵਿਸ਼ੇਸ਼ ਤੱਥ ਹਸਨ ਰੂਹਾਨੀحسن کونیانی, ਇਰਾਨ ਦਾ ਚੁਣਿਆ ਗਿਆ ਪ੍ਰੈਜੀਡੈਂਟ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads