ਹਾਂਡੂਰਾਸੀ ਲੈਂਪੀਰਾ
ਹਾਂਡੂਰਾਸ ਦੀ ਮੁਦਰਾ From Wikipedia, the free encyclopedia
Remove ads
ਲੈਂਪੀਰਾ (/[invalid input: 'icon']lɛmˈpɪrə/, ਨਿਸ਼ਾਨ: L, ISO 4217 ਕੋਡ: HNL) ਹਾਂਡੂਰਾਸ ਦੀ ਮੁਦਰਾ ਹੈ। ਇੱਕ ਲੈਂਪੀਰਾ ਵਿੱਚ ੧੦੦ ਸਿੰਤਾਵੋ ਹੁੰਦੇ ਹਨ। ਇਹਦਾ ਨਾਂ ੧੬ਵੀਂ-ਸਦੀ ਦੇ ਸਥਾਨਕ ਲੈਂਕਾ ਕਬੀਲਿਆਂ ਦੇ ਰਾਜੇ ਕਾਸੀਕੇ ਲੈਂਪੀਰਾ ਮਗਰੋਂ ਪਿਆ ਹੈ ਜੋ ਸਪੇਨੀ ਹੱਲਾ-ਬੋਲ ਸੈਨਾਵਾਂ ਦੇ ਖ਼ਿਲਾਫ਼ ਅਸਫ਼ਲ ਯੁੱਧ ਲੜਨ ਕਰਕੇ ਲੋਕ-ਕਥਾਵਾਂ ਵਿੱਚ ਪ੍ਰਸਿੱਧ ਹੈ। ਉਹ ਰਾਸ਼ਟਰੀ ਵੀਰ ਮੰਨਿਆ ਜਾਂਦਾ ਹੈ ਅਤੇ ੧ ਲੈਂਪੀਰਾ ਦੇ ਨੋਟਾਂ ਅਤੇ ੨੦ 'ਤੇ ੫੦ ਸਿੰਤਾਵੋ ਦੇ ਸਿੱਕਿਆਂ 'ਤੇ ਉਹਨੂੰ ਸਨਮਾਨਤ ਕੀਤਾ ਜਾਂਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads