ਹਿਪ ਹੌਪ ਸੰਗੀਤ ਹੋਰ ਨਾਂ ਹਿਪ-ਹੌਪ,[1][2] ਰੈਪ ਸੰਗੀਤ[2][3][4] ਜਾਂ ਹਿਪ-ਹੌਪ ਸੰਗੀਤ[2][5] ਇੱਕ ਸੰਗੀਤਕ ਵਿਧਾ ਹੈ ਜੋ 1970ਵਿਆਂ ਵਿੱਚ ਨਿਊ ਯਾਰਕ ਸ਼ਹਿਰ ਦੇ ਬਰਾਂਕਸ ਨਾਮੀ ਇਲਾਕੇ ਵਿੱਚ ਸ਼ੁਰੀ ਹੋਈ।[2] ਅਕਸਰ ਹਿਪ ਹੌਪ ਸੰਗੀਤ ਅਤੇ ਰੈਪ ਸੰਗੀਤ ਨੂੰ ਸਮਾਨਾਰਥੀ ਸ਼ਬਦਾਂ ਵਜੋਂ ਵਰਤਿਆ ਜਾਂਦਾ ਹੈ[2][6] ਪਰ ਹਿਪ ਹੌਪ ਵਿੱਚ ਰੈਪ ਦਾ ਹੋਣਾ ਲਾਜ਼ਮੀ ਨਹੀਂ ਹੈ ਅਤੇ ਇਸ ਵਿੱਚ ਹਿਪ ਹੌਪ ਸੱਭਿਆਚਾਰ ਦੇ ਹੋਰ ਤੱਤ ਸ਼ਾਮਲ ਹੋ ਸਕਦੇ ਹਨ ਜਿਵੇਂ ਕਿ ਬੀਟਬੌਕਸਿੰਗ, ਟਰਨਟੇਬਲਿਸਮ, ਇੰਸਟਰੂਮੈਂਟਲ ਟਰੈਕ ਆਦਿ।[7][8]
ਵਿਸ਼ੇਸ਼ ਤੱਥ ਹਿਪ ਹੌਪ, ਸ਼ੈਲੀਗਤ ਮੂਲ ...
ਹਿਪ ਹੌਪ |
---|
ਸ਼ੈਲੀਗਤ ਮੂਲ | ਫ਼ੰਕ, ਡਿਸਕੋ, ਡੱਬ (ਸੰਗੀਤ), ਰਿਦਮ ਐਂਡ ਬਲੂਜ਼, ਰੈਗੇ, ਡਾਂਸਹਾਲ, ਡੀਜੇ (ਜਮੈਕਨ), ਪਰਫ਼ੌਰਮੈਂਸ ਪੋਏਟਰੀ, ਸਪੋਕਨ ਵਰਡ, ਸਿਗਨੀਫ਼ਾਇੰਗ (ਸੰਗੀਤ), ਦ ਡਜ਼ਨਜ਼, ਗਰੀਓਟਜ਼, ਸਕੈਟ ਸਿੰਗਿੰਗ, ਟੌਕਿੰਗ ਬਲੂਜ਼ |
---|
ਸਭਿਆਚਾਰਕ ਮੂਲਮ | 1970ਵਿਆਂ ਵਿੱਚ ਬਰੌਂਕਸ, ਨਿਊ ਯਾਰਕ ਸ਼ਹਿਰ |
---|
ਪ੍ਰਤੀਨਿਧ ਸਾਜ਼ | ਟਰਨਟੇਬਲ, ਸਿੰਥੇਸਾਈਜ਼ਰ, ਡੀਏਡਬਲਿਊ, ਰੈਪਿੰਗ, ਡਰੰਮ ਮਸ਼ੀਨ, ਸੈਂਪਲਰ (ਸਾਜ਼), ਡਰੰਮ, ਗਿਟਾਰ, ਬੇਸ ਗਿਟਾਰ, ਪੀਆਨੋ, ਬੀਟਬੌਕਸਿੰਗ, ਆਵਾਜ਼ |
---|
ਵਿਓਂਤਪਤ ਰੂਪ | ਇਲੈਕਟਰੋ (ਸੰਗੀਤ), ਬਰੇਕਬੀਟ, ਓਲਡਸਕੂਲ ਜੰਗਲ, ਡਰੰਮ ਐਂਡ ਬੇਸ, ਟਰਿਪ ਹੌਪ, ਗਰੀਮੇ (ਸੰਗੀਤ), ਬਰੇਕਬੀਟ ਹਾਰਡਕੋਰ, ਨੀਓ ਸੋਲ, ਬਿਗ ਬੀਟ, ਟਰੈਪ ਸੰਗੀਤ |
---|
|
• ਅਲਟਰਨੇਟਿਵ ਹਿਪ ਹੌਪ
• ਟਰਨਟੇਬਲਿਜ਼ਮ
• ਈਸਾਈ ਹਿਪ ਹੌਪ
• ਚੇਤਨ ਹਿਪ ਹੌਪ
• ਪ੍ਰਯੋਗਵਾਦੀ ਹਿਪ ਹੌਪ
• ਫ਼ਰੀਸਟਾਈਲ ਰੈਪ
• ਗੈਂਗਸਤਾ ਰੈਪ
• ਹੋਮੋ ਹੌਪ
• ਹਾਰਡਕੋਰ ਹਿਪ ਹੌਪ
• ਹੌਰਰਕੋਰ
• ਇਨਸਟਰੂਮੈਂਟਲ ਹਿਪ ਹੌਪ
• ਮਾਫ਼ੀਓਸੋ ਰੈਪ
• ਨਰਡਕੋਰ
• ਰਾਜਨੀਤਕ ਹਿਪ ਹੌਪ
• ਬਾਲਟੀਮੋਰ ਕਲੱਬ
• ਬਾਊਂਸ ਸੰਗੀਤ
• ਬਰਿੱਕ ਸਿਟੀ ਕਲੱਬ
• ਸ਼ਿਕਾਗੋ ਰੈਪ
• ਮੂਲ ਅਮਰੀਕੀ ਹਿਪ ਹੌਪ
• ਜਰਕਿੰਗ |
|
• ਕੰਟਰੀ ਰੈਪ
• ਆਸਟ੍ਰੇਲੀਆਈ ਹਿਪ ਹੌਪ
• ਹਿਪ ਹੌਪ ਸੋਲ
• ਹਿਪ ਹਾਊਸ
• ਕਰੰਕ
• ਹਾਈਫੀ
• ਜੈਜ਼ ਰੈਪ
• ਮੇਰੇਨੇਰੈਪ
• ਨੀਓ ਸੋਲ
• ਨੂ ਮੈਟਲ
• ਰਾਗਾ
• ਰੈਗੇਟਨ
• ਰੈਪ ਓਪੇਰਾ
• ਰੈਪ ਰੌਕ
• ਰੈਪਕੋਰ
• ਰੈਪ ਮੈਟਲ
• ਕੂੰਬੀਆ ਰੈਪ
• ਮੇਰੇਨਰੈਪ
• ਹਿਪਲਾਈਫ਼
• ਲੋ ਬੈਪ
• ਗਿਓਟੈਕ
• ਗਲਿੱਚ (ਸੰਗੀਤ)
• ਵੌਂਕੀ (ਸੰਗੀਤ)
• ਇੰਡਸਟਰੀਅਲ ਹਿਪ ਹੌਪ
• ਨਿਊ ਜੈਕ ਸਵਿੰਗ
• ਸਾਈਕੇਡੇਲਿਕ ਹਿਪ ਹੌਪ |
|
• ਅਟਲਾਂਟਾ ਹਿਪ ਹੌਪ
• ਬੰਗਲਾਦੇਸ਼ੀ ਹਿਪ ਹੌਪ
• ਦੇਸੀ ਹਿਪ ਹੌਪ
• ਈਸਟ ਕੋਸਟ ਹਿਪ ਹੌਪ
• ਵੈਸਟ ਕੋਸਟ ਹਿਪ ਹੌਪ
• ਨੌਰਥ ਕੋਸਟ ਹਿਪ ਹੌਪ
• ਦੱਖਣੀ ਹਿਪ ਹੌਪ
• ਮਿਡਵੈਸਟ ਹਿਪ ਹੌਪ
• ਬਰਤਾਨਵੀ ਹਿਪ ਹੌਪ
• ਫ਼ਰਾਂਸੀਸੀ ਹਿਪ ਹੌਪ
• ਤੁਰਕੀ ਹਿਪ ਹੌਪ
• ਕੀਨੀਆਈ ਹਿਪ ਹੌਪ
• ਜਾਪਾਨੀ ਹਿਪ ਹੌਪ
• ਕੋਰੀਆਈ ਹਿਪ ਹੌਪ
• ਇਜ਼ਰਾਇਲੀ ਹਿਪ ਹੌਪ
• ਨੇਪਾਲੀ ਹਿਪ ਹੌਪ
• ਰੋਮਾਨੀ ਹਿਪ ਹੌਪ |
2025 in ਹਿਪ ਹੌਪ ਸੰਗੀਤ |
ਬੰਦ ਕਰੋ