ਹੁਸੈਨ ਸ਼ਹਾਬੀ

From Wikipedia, the free encyclopedia

ਹੁਸੈਨ ਸ਼ਹਾਬੀ
Remove ads

ਹੁਸੈਨ ਸ਼ਹਾਬੀ (ਫ਼ਾਰਸੀ: حسین شهابی) (ਜਨਮ 28 ਨਵੰਬਰ 1967) ਇੱਕ ਈਰਾਨੀ ਫਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਫ਼ਿਲਮ ਨਿਰਮਾਤਾ ਹੈ।

ਵਿਸ਼ੇਸ਼ ਤੱਥ ਹੁਸੈਨ ਸ਼ਹਾਬੀ حسین شهابی, ਜਨਮ ...
Remove ads

ਜੀਵਨ ਵੇਰਵੇ

ਹੁਸੈਨ ਸ਼ਹਾਬੀ ਦਾ ਜਨਮ ਤਬਰੇਜ਼, ਈਰਾਨ ਵਿੱਚ 1967 ਵਿੱਚ ਹੋਇਆ ਸੀ।

ਤਹਿਰਾਨ ਯੂਨੀਵਰਸਿਟੀ ਵਿੱਚ ਸ਼ਾਸਤਰੀ ਸੰਗੀਤ ਅਧਿਐਨ ਦੀ ਡਿਗਰੀ ਕਰਨ ਦੇ ਬਾਅਦ ਉਸ ਨੇ ਸੰਗੀਤ ਦੀ ਸਿੱਖਿਆ ਦੇਣ ਲਈ ਕੁਝ ਸਾਲ ਅਧਿਆਪਕੀ ਕੀਤੀ। ਸਿਨੇਮਾ ਦੀ 100 ਵੀਂ ਵਰ੍ਹੇ ਗੰਢ ਦੇ ਮੌਕੇ ਉੱਤੇ ਉਸਨੇ ਆਪਣੀ ਪਹਿਲੀ (ਛੋਟੀ) ਫ਼ਿਲਮ (ਸੌ ਵਾਰ ਸੌ)1996 ਵਿੱਚ ਬਣਾਈ, ਅਤੇ ਉਸੇ ਉਤਸਵ ਲਈ ਰੱਖਿਆ ਇੱਕ ਇਨਾਮ ਪ੍ਰਾਪਤ ਕੀਤਾ। ਉਸ ਤੋਂ ਬਾਅਦ ਉਸਨੇ 20 ਸ਼ਾਰਟ ਫ਼ਿਲਮਾਂ, 10 ਗਲਪੀ ਫ਼ੀਚਰ ਅਤੇ ਤਿੰਨ ਫ਼ੀਚਰ ਫ਼ਿਲਮਾਂ ਦਾ ਨਿਰਦੇਸ਼ਨ ਅਤੇ ਨਿਰਮਾਣ ਕੀਤਾ ਹੈ, ਜਿਨ੍ਹਾਂ ਵਿੱਚੋਂ ਕੁਝ ਨੇ ਮਕਾਮੀ ਅਤੇ ਅੰਤਰਰਾਸ਼ਟਰੀ ਫਿਲਮ ਸਮਾਰੋਹਾਂ ਵਿੱਚ ਇਨਾਮ ਵੀ ਜਿੱਤੇ ਹਨ। ਰੋਜ਼ ਰੋਸ਼ਨ (روز روشن) ਉਸਦੇ ਕੈਰੀਅਰ ਦੀ ਸ਼ੁਰੂਆਤ ਸੀ ਅਤੇ ਆਲੋਚਕਾਂ ਨੇ ਇਸਨੂੰ ਚੰਗਾ ਹੁੰਗਾਰਾ ਦਿੱਤਾ ਅਤੇ ਇਸਨੇ ਅੰਤਰਰਾਸ਼ਟਰੀ ਫਿਲਮ ਉਤਸਵ, ਤੇਹਰਾਨ (ਫਰਵਰੀ 2013) ਵਿੱਚ ਚਾਰ ਸ਼ਰੇਣੀਆਂ ਵਿੱਚ ਨਾਮਜਦ ਕੀਤੀ ਗਈ ਅਤੇ ਦੋ ਆਨਰੇਰੀ ਡਿਪਲੋਮੇ ਜਿੱਤੇ ਸੀ।[1]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads