ਹੇਮਲਤਾ ਕਾਲਾ (ਜਨਮ 15 ਅਗਸਤ 1975 ਨੂੰ ਆਗਰਾ, ਉੱਤਰ ਪ੍ਰਦੇਸ਼) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ 7 ਟੈਸਟ ਕ੍ਰਿਕਟ ਮੈਚ ਅਤੇ 74 ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡੇ ਹਨ। ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਗੇਂਦਬਾਜ਼ ਹੈ।[1][2]
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਹੇਮਲਤਾ ਕਾਲਾ
|
ਪੂਰਾ ਨਾਮ | ਹੇਮਲਤਾ ਕਾਲਾ |
---|
ਜਨਮ | (1975-08-15) 15 ਅਗਸਤ 1975 (ਉਮਰ 49) ਆਗਰਾ, ਭਾਰਤ |
---|
ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ |
---|
ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ (ਮੱਧਮ ਤੇਜ ਗਤੀ ਨਾਲ) |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 48) | 15 ਜੁਲਾਈ 1999 ਬਨਾਮ ਇੰਗਲੈਂਡ |
---|
ਆਖ਼ਰੀ ਟੈਸਟ | 29 ਅਗਸਤ 2006 ਬਨਾਮ ਇੰਗਲੈਂਡ |
---|
ਪਹਿਲਾ ਓਡੀਆਈ ਮੈਚ (ਟੋਪੀ 55) | 26 ਜੂਨ 1999 ਬਨਾਮ ਆਇਰਲੈਂਡ |
---|
ਆਖ਼ਰੀ ਓਡੀਆਈ | 9 ਸਤੰਬਰ 2008 ਬਨਾਮ ਇੰਗਲੈਂਡ |
---|
|
---|
|
ਪ੍ਰਤਿਯੋਗਤਾ |
ਟੈਸਟ |
ਓ.ਡੀ.ਆਈ. |
---|
ਮੈਚ |
7 |
78 |
ਦੌੜਾ ਬਣਾਈਆਂ |
503 |
1023 |
ਬੱਲੇਬਾਜ਼ੀ ਔਸਤ |
50.3 |
20.87 |
100/50 |
2/3 |
0/3 |
ਸ੍ਰੇਸ਼ਠ ਸਕੋਰ |
110 |
65 |
ਗੇਂਦਾਂ ਪਾਈਆਂ |
206 |
385 |
ਵਿਕਟਾਂ |
5 |
8 |
ਗੇਂਦਬਾਜ਼ੀ ਔਸਤ |
19.60 |
35.75 |
ਇੱਕ ਪਾਰੀ ਵਿੱਚ 5 ਵਿਕਟਾਂ |
– |
– |
ਇੱਕ ਮੈਚ ਵਿੱਚ 10 ਵਿਕਟਾਂ |
– |
– |
ਸ੍ਰੇਸ਼ਠ ਗੇਂਦਬਾਜ਼ੀ |
3/18 |
3/31 |
ਕੈਚਾਂ/ਸਟੰਪ |
3/– |
11/– | |
|
---|
|
ਬੰਦ ਕਰੋ