ਹੈਰੋਇਨ ਇੱਕ ਦਵਾਈ ਹੈ ਜੋ ਪੋਸਤ ਦੇ ਬੂਟੇ ਤੋਂ ਬਣਦੀ ਹੈ। ਇਹ ਅਫ਼ੀਮ ਵਾਂਗ ਪੋਸਤ ਦੇ ਤਰਲ ਮਾਦੇ ਤੋਂ ਤਿਆਰ ਹੁੰਦੀ ਹੈ। ਇਹ ਨਸ਼ੀਲੀ ਹੈ ਅਤੇ ਇਸ ਦੀ ਲਤ ਬਹੁਤ ਛੇਤੀ ਲਗਦੀ ਹੈ। ਕਈ ਮੁਲਕਾਂ ਵਿੱਚ ਮੈਡੀਕਲ ਵਰਤੋਂ ਤੋਂ ਬਿਨਾਂ ਇਸ ਦੀ ਵਰਤੋਂ ਤੇ ਪਾਬੰਦੀ ਹੈ। ਇਹ ਚਿੱਟੇ ਜਾਂ ਭੂਰੇ ਰੰਗ ਦਾ ਪਾਊਡਰ ਹੁੰਦਾ ਹੈ ਜਿਸਦਾ ਧੂੰਆਂ ਪੀਤਾ ਜਾਂਦਾ ਹੈ ਜਾਂ ਸਿੱਧੇ ਹੀ ਸਰੀਰ ਵਿੱਚ ਦਾਖ਼ਲ ਕੀਤਾ ਜਾਂਦਾ ਹੈ।
ਵਿਸ਼ੇਸ਼ ਤੱਥ ਸਿਲਸਿਲੇਵਾਰ (ਆਈਯੂਪੈਕ) ਨਾਂ, ਇਲਾਜ ਸੰਬੰਧੀ ਅੰਕੜੇ ...
ਹੈਰੋਇਨ |
 |
|
(5α,6α)-7,8-didehydro-4,5-epoxy-17-methylmorphinan-3,6-diol diacetate |
|
AHFS/Drugs.com | entry |
---|
ਕਨੂੰਨੀ ਦਰਜਾ | Prohibited (S9) (AU) Schedule I (CA) Class A (UK) Schedule I (US) Narcotic Schedules I and IV (UN) |
---|
Dependence liability | ਸਰੀਰਕ: ਬਹੁਤ ਜ਼ਿਆਦਾ ਮਾਨਸਿਕ: ਬਹੁਤ ਜ਼ਿਆਦਾ |
---|
Routes | ਸਾਹ ਰਾਹੀਂ ਧੂਆਂ ਖਿਚਣਾ, transmucosal, intravenous, ਮੂੰਹ ਰਾਹੀਂ, intranasal, rectal, intramuscular |
---|
|
Bioavailability | <35% (ਮੂੰਹ ਰਾਹੀਂ), 44–61% (ਸਾਹ ਰਾਹੀਂ)[1] |
---|
Protein binding | 0% (ਮਾਰਫੀਨ metabolite 35%) |
---|
Metabolism | hepatic |
---|
Half-life | 2–3 ਮਿੰਟ[2] |
---|
Excretion | 90% renal as glucuronides, rest biliary |
---|
|
---|
|
ਕੈਸ ਨੰਬਰ | 561-27-3 Y |
---|
ਏ.ਟੀ.ਸੀ. ਕੋਡ | N07BC06 |
---|
PubChem | CID 5462328 |
---|
DrugBank | DB01452 |
---|
ChemSpider | 4575379 Y |
---|
UNII | 8H672SHT8Eਫਰਮਾ:Fdacite |
---|
ChEBI | CHEBI:27808 Y |
---|
ChEMBL | CHEMBL459324 Y |
---|
Synonyms | Diamorphine, Diacetylmorphine, Acetomorphine, (Dual) Acetylated morphine, Morphine diacetate |
---|
|
ਫ਼ਾਰਮੂਲਾ | C21H23NO5 |
---|
ਅਣਵੀ ਭਾਰ | 369.41 g/mol |
---|
- CC(OC1=C(O[C@@H]2[C@]34CCN(C)[C@@H]([C@@H]4C=C[C@@H]2OC(C)=O)C5)C3=C5C=C1)=O
|
InChI=1S/C21H23NO5/c1-11(23)25-16-6-4-13-10-15-14-5-7-17(26-12(2)24)20-21(14,8-9-22(15)3)18(13)19(16)27-20/h4-7,14-15,17,20H,8-10H2,1-3H3/t14-,15+,17-,20-,21-/m0/s1 Y Key:GVGLGOZIDCSQPN-PVHGPHFFSA-N Y
|
|
---|
|
ਬੰਦ ਕਰੋ