ਹੈਮਿਲਟੋਨੀਅਨ

ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ From Wikipedia, the free encyclopedia

Remove ads

ਹੈਮਿਲਟੋਨੀਅਨ ਇਹਨਾਂ ਸ਼ਬਦਾਂ ਵੱਲ ਇਸ਼ਾਰਾ ਕਰ ਸਕਦਾ ਹੈ:

ਭੌਤਿਕ ਵਿਗਿਆਨ

  • ਹੈਮਿਲਟੋਨੀਅਨ (ਕੁਆਂਟਮ ਮਕੈਨਿਕਸ), ਜਿਆਦਾਤਰ ਮਾਮਲਿਆਂ ਵਿੱਚ ਸਿਸਟਮ ਦੀ ਕੁੱਲ ਊਰਜਾ ਨਾਲ ਸਬੰਧਤ ਓਪਰੇਟਰ
  • ਹੈਮਿਲਟੋਨੀਅਨ ਰੁਕਾਵਟ, ਕੋਈ ਹੈਮਿਲਟੋਨੀਅਨ ਫਾਰਮੂਲਾ ਵਿਓਂਤਬੰਦੀ ਨੂੰ ਮੰਨਣ ਵਾਲੀ ਕਿਸੇ ਵੀ ਥਿਊਰੀ ਤੋਂ
  • ਹੈਮਿਲਟੋਨੀਅਨ ਮਕੈਨਿਕਸ, ਕਲਾਸੀਕਲ ਮਕੈਨਿਕਸ ਦੀ ਇੱਕ ਫਾਰਮੂਲਾ ਵਿਓਂਤਬੰਦੀ
    ਹੈਮਿਲਟੋਨੀਅਨ ਫੰਕਸ਼ਨ, ਊਰਜਾ ਫੰਕਸ਼ਨ
  • ਹੈਮਿਲਟੋਨੀਅਨ ਫੀਲਡ ਥਿਊਰੀ, ਕਲਾਸੀਕਲ ਫੀਲਡ ਥਿਊਰੀ ਦੀ ਇੱਕ ਫਾਰਮੂਲਾ ਵਿਓਂਤਬੰਦੀ
    ਹੈਮਿਲਟੋਨੀਅਨ ਡੈੱਨਸਟੀ, ਹੈਮਿਲਟਨ ਦੀਆਂ ਸਮੀਕਰਨਾਂ ਰਾਹੀਂ ਨਿਯੰਤ੍ਰਿਤ ਕੀਤਾ ਜਾਣ ਵਾਲਾ ਇੱਕ ਗਤੀਸ਼ੀਲ ਸਿਸਟਮ
  • ਹੈਮਿਲਟੋਨੀਅਨ ਵੈਕਟਰ ਫੀਲਡ, ਕਲਾਸੀਕਲ ਮਕੈਨਿਕਸ ਅੰਦਰ ਹੈਮਿਲਟਨ ਦੀਆਂ ਸਮੀਕਰਨਾਂ ਦਾ ਇੱਕ ਰੇਖਾਗਣਿਤਿਕ ਪ੍ਰਗਟਾਅ
Remove ads

ਗਣਿਤ

  • ਹੈਮਿਲਟੋਨੀਅਨ ਪਾਥ, ਗ੍ਰਾਫ ਥਿਊਰੀ ਵਿੱਚ
    ਹੈਮਿਲਟੋਨੀਅਨ ਸਾਈਕਲ, ਕਿਸੇ ਹੈਮਿਲਟੋਨੀਅਨ ਪਾਥ ਦਾ ਇੱਕ ਵਿਸ਼ੇਸ਼ ਮਾਮਲਾ
  • ਹੈਮਿਲਟੋਨੀਅਨ ਗਰੁੱਪ, ਗਰੁੱਪ ਥਿਊਰੀ ਵਿੱਚ
  • ਹੈਮਿਲਟੋਨੀਅਨ ਮੈਟ੍ਰਿਕਸ, ਇੱਕ 2n ਬਾਈ 2n ਮੈਟ੍ਰਿਕਸ ਦਾ ਰੂਪ
  • ਹੈਮਿਲਟੋਨੀਅਨ ਨੰਬਰ, ਜਾਂ ਕੁਆਟ੍ਰਨੀਔਨ
  • ਹੈਮਿਲਟੋਨੀਅਨ (ਕੰਟ੍ਰੋਲ ਥਿਊਰੀ), ਲੇਵ ਪੌਂਟ੍ਰੀਅਗਿਨ ਮਿਨੀਮਮ ਪ੍ਰਿੰਸੀਪਲ ਦਾ ਹਿੱਸਾ

ਹੋਰ ਵਰਤੋਂਆਂ

  • ਹੈਮਿਲਟੋਨੀਅਨ ਇਕਨੌਮਿਕ ਪ੍ਰੋਗ੍ਰਾਮ, ਜਿਵੇਂ 18ਵੀਂ ਸਦੀ ਦੇ ਅਮਰੀਕਨ ਅਲੈਗਜ਼ੈਂਡਰ ਹੈਮਿਲਟਨ ਦੁਆਰਾ ਸਾਹਮਣੇ ਰੱਖਿਆ ਗਿਆ

ਇਹ ਵੀ ਦੇਖੋ

  • ਹੈਮਿਲਟੋਨੀਅਨ ਲੈੱਟਿਸ ਗੇਜ ਥਿਊਰੀ, ਗੇਜ ਥਿਊਰੀ ਪ੍ਰਤਿ ਇੱਕ ਹਿਸਾਬਾਤਮਿਕ ਪਹੁੰਚ
  • ਹੈਮਿਲਟੋਨੀਅਨ ਫਲੱਡ ਮਕੈਨਿਕਸ, ਹੈਮਿਲਟੋਨੀਅਨ ਵਿਧੀਆਂ ਦੇ ਫਲੱਡ ਮਕੈਨਿਕਸ ਵਾਸਤੇ ਉਪਯੋਗ
  • ਮੌਲੀਕਿਊਲਰ ਹੈਮਿਲਟੋਨੀਅਨ, ਕਿਸੇ ਅਣੂ ਵਿੱਚ ਨਿਊਲੀਆਈ ਅਤੇ ਇਲੈਕਟ੍ਰੌਨਾਂ ਦੀ ਊਰਜਾ ਨੂੰ ਪ੍ਰਸਤੁਤ ਕਰਨ ਵਾਲਾ ਹੈਮਿਲਟੋਨੀਅਨ ਓਪਰੇਟਰ
  • ਡੇਅੱਲ ਹੈਮਿਲਟੋਨੀਅਨ, ਦੋ-ਇਲੈਕਟ੍ਰੌਨ ਸੁਭਾਅ ਵਾਲਾ ਇੱਕ ਸੋਧਿਆ ਹੋਇਆ ਹੈਮਿਲਟੋਨੀਅਨ
  • ਹੈਮਿਲਟਨ (ਬਹੁਵਿਕਲਪੀ)
  • ਵਿਲੀਅਮ ਰੋਵਨ ਹੈਮਿਲਟਨ ਦੇ ਨਾਮ ਤੋਂ ਰੱਖੀਆਂ ਗਈਆਂ ਚੀਜ਼ਾਂ ਦੀ ਸੂਚੀ
Remove ads
Loading related searches...

Wikiwand - on

Seamless Wikipedia browsing. On steroids.

Remove ads