ਹੈਮਿਲਟੋਨੀਅਨ ਮਕੈਨਿਕਸ
From Wikipedia, the free encyclopedia
Remove ads
ਹੈਮਿਲਟੋਨੀਅਨ ਮਕੈਨਿਕਸ ਕਲਾਸੀਕਲ ਮਕੈਨਿਕਸ ਦੀ ਪੁਨਰ-ਫਾਰਮੂਲਾ ਵਿਓਂਤਬੰਦੀ ਦੇ ਤੌਰ ਤੇ ਵਿਕਸਿਤ ਕੀਤੀ ਗਈ ਇੱਕ ਥਿਊਰੀ ਹੈ ਅਤੇ ਗੈਰ-ਹੈਮਿਲਟੋਨੀਅਨ ਕਲਾਸੀਕਲ ਮਕੈਨਿਕਸ ਦੇ ਵਰਗੇ ਹੀ ਨਤੀਜੇ ਅਨੁਮਾਨਿਤ ਕਰਦੀ ਹੈ। ਇਹ ਇੱਕ ਵੱਖਰੀ ਗਣਿਤਿਕ ਫਾਰਮੂਲਾ ਵਿਓਂਤਬੰਦੀ ਵਰਤਦੀ ਹੈ, ਜੋ ਥਿਊਰੀ ਦੀ ਇੱਕ ਹੋਰ ਜਿਆਦਾ ਅਮੂਰਤ ਸਮਝ ਮੁਹੱਈਆ ਕਰਵਾਉਂਦੀ ਹੈ। ਇਤਿਹਾਸਿਕ ਤੌਰ ਤੇ, ਇਹ ਕਲਾਸੀਕਲ ਮਕੈਨਿਕਸ ਦੀ ਇੱਕ ਮਹੱਤਵਪੂਰਨ ਪੁਨਰ-ਫਾਰਮੂਲਾ ਵਿਓਂਤਬੰਦੀ ਸੀ, ਜਿਸਨੇ ਬਾਦ ਵਿੱਚ ਸਟੈਟਿਸਟੀਕਲ ਮਕੈਨਿਕਸ ਅਤੇ ਕੁਆਂਟਮ ਮਕੈਨਿਕਸ ਦੀ ਫਾਰਮੂਲਾ ਵਿਓਂਤਬੰਦੀ ਪ੍ਰਤਿ ਯੋਗਦਾਨ ਪਾਇਆ।
ਹੈਮਿਲਟੋਨੀਅਨ ਮਕੈਨਿਕਸ ਪਹਿਲੀ ਵਾਰ 1833 ਵਿੱਚ ਵਿਲੀਅਮ ਰੋਵਨ ਹੈਮਿਲਟਨ ਦੁਆਰਾ ਫਾਰਮੂਲਾ ਵਿਓਂਤਬੰਦ ਕੀਤਾ ਗਿਆ ਸੀ।, ਜਿਸਨੇ ਲਗ੍ਰਾਂਜੀਅਨ ਮਕੈਨਿਕਸ ਤੋਂ ਸ਼ੁਰੂਆਤ ਕੀਤੀ ਸੀ।, ਜੋ 1788 ਵਿੱਚ ਜੋਸਫ ਲੁਇਸ ਲਗ੍ਰਾਂਜ ਦੁਆਰਾ ਪੇਸ਼ ਕੀਤੀ ਗਈ ਕਲਾਸੀਕਲ ਮਕੈਨਿਕਸ ਦੀ ਇੱਕ ਭੂਤਪੂਰਵ ਪੁਨਰ-ਫਾਰਮੂਲਾ ਵਿਓਂਤਬੰਦੀ ਰਹੀ ਸੀ।
Remove ads
ਇਹ ਵੀ ਦੇਖੋ
- ਕਾਨੋਨੀਕਲ ਟ੍ਰਾਂਸਫੋਰਮੇਸ਼ਨ
- ਕਲਾਸੀਕਲ ਫੀਲਡ ਥਿਊਰੀ
- ਹੈਮਿਲਟੋਨੀਅਨ ਫੀਲਡ ਥਿਊਰੀ
- ਕੋਵੇਰੀਅੰਟ ਹੈਮਿਲਟੋਨੀਅਨ ਫੀਲਡ ਥਿਊਰੀ
- ਕਲਾਸੀਕਲ ਮਕੈਨਿਕਸ
- ਗਤੀਸ਼ੀਲ ਸਿਸਟਮ ਥਿਊਰੀ
- ਹੈਮਿਲਟਨ-ਜੈਕਬੀ ਇਕੁਏਸ਼ਨ
- ਹੈਮਿਲਟਨ-ਜੈਕਬੀ-ਆਈਨਸਟਾਈਨ ਇਕੁਏਸ਼ਨ
- ਲਗ੍ਰਾਂਜੀਅਨ ਮਕੈਨਿਕਸ
- ਮੈਕਸਵੈੱਲ ਦੀਆਂ ਇਕੁਏਸ਼ਨਾਂ
- ਹੈਮਿਲਟੋਨੀਅਨ (ਕੁਆਂਟਮ ਮਕੈਨਿਕਸ)
- ਕੁਆਂਟਮ ਹੈਮਿਲਟਨ ਦੀਆਂ ਇਕੁਏਸ਼ਨਾਂ
- ਕੁਆਂਟਮ ਫੀਲਡ ਥਿਊਰੀ
- ਹੈਮਿਲਟੋਨੀਅਨ ਔਪਟਿਕਸ
- ਡੀ ਡੋਂਡ੍ਰ-ਵੇਇਲ ਥਿਊਰੀ
- ਜੀਓਮੈਟ੍ਰਿਕ ਮਕੈਨਿਕਸ
- ਰਾਊਥੀਅਨ ਮਕੈਨਿਕਸ
- ਨਾਂਬੂ ਮਕੈਨਿਕਸ
- ਹੈਮਿਲਟੋਨੀਅਨ ਫਲੂਇਡ ਮਕੈਨਿਕਸ
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads