ਹੋਂਠੀ ਵਿਅੰਜਨ

From Wikipedia, the free encyclopedia

Remove ads

ਫੋਨੈਟਿਕ ਵਿਚ, ਦੋ ਹੋਂਠੀ ਵਿਅੰਜਨ ਇਕ ਅਜਿਹਾ ਵਿਅੰਜਨ ਹੈ, ਜੋ ਦੋਵੇਂ (ਹੇਠਲੇ ਅਤੇ ਉੱਪਰਲੇ) ਬੁੱਲ੍ਹਾਂ ਨਾਲ ਉਚਾਰਿਆ ਜਾਂਦਾ ਹੈ। .

ਦੋ ਹੋਂਠੀ ਵਿਅੰਜਨ ਭਾਸ਼ਾਵਾਂ ਵਿੱਚ ਬਹੁਤ ਆਮ ਹਨ। ਸੰਸਾਰ ਦੀਆਂ ਸਿਰਫ 0.7% ਦੇ ਲਗਪਗ ਭਾਸ਼ਾਵਾਂ ਵਿਚ ਦੋ ਹੋਂਠੀ ਵਿਅੰਜਨਾਂ ਦੀ ਅਣਹੋਂਦ ਹੈ, ਜਿਹਨਾਂ ਵਿਚ ਸ਼ਾਮਿਲ ਹੈ ਤਲਿੰਗਤ, ਚਿੱਪੇਵੇਅਨ, Oneida, ਅਤੇ ਵਿਚਿਟੇ . [1]

ਇੰਟਰਨੈਸ਼ਨਲ ਫੋਨੇਟਿਕ ਵਰਣਮਾਲਾ (IPA) ਦੁਆਰਾ ਪਛਾਣੇ ਗਏ ਦੋ ਹੋਂਠੀ ਵਿਅੰਜਨ ਹਨ:

ਹੋਰ ਜਾਣਕਾਰੀ ਆਈ.ਪੀ.ਏ, ਵਰਣਨ ...

ਓਵੇਰੇ ਇਗਬੋ ਵਿੱਚ ਦੋ ਹੋਂਠੀ ਡੱਕਵੇਂ ਵਿਅੰਜਨਾ ਵਿੱਚ ਛੇ ਤਰ੍ਹਾਂ ਦਾ ਵਿਰੋਧ ਅੰਤਰ ਹੈ: [p ɓ̥ b ɓ] । 

Remove ads

ਹੋਰ ਕਿਸਮਾਂ

IPA ਐਕਸਟੈਂਸ਼ਨ ਵੀ ( [ʬ] ) ਦੋ ਹੋਂਠੀ ਆਘਾਤੀ ਲਈ ਬੁੱਲ੍ਹ ਚਟਾਕੇ ਨੂੰ ਪਰਿਭਾਸ਼ਤ ਕਰਦੀ ਹੈ। ਬੁੱਲ੍ਹਾਂ ਦੇ ਅਨ-ਆਘਾਤੀ ਬੋਧ ਵਿਚ ਬੁੱਲ੍ਹ ਚਟਾਕਾ ਰੌਲੇ ਨਾਲ ਇਸ ਤਰ੍ਹਾਂ ਵੱਖ ਹੋਣਗੇ [ʬ↓]

IPA ਚਾਰਟ ਦੋ ਹੋਂਠੀ ਪਾਸੇਦਾਰ ਵਿਅੰਜਨਾਂ ਨੂੰ ਪੇਸ਼ ਕਰਦਾ ਹੈ, ਜਿਸ ਨੂੰ ਕਈ ਵਾਰ ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ ਕਿ ਅਜਿਹੀਆਂ ਆਵਾਜ਼ਾਂ ਸੰਭਵ ਨਹੀਂ ਹਨ। ਖਹਿਵੇਂ [ɸ] ਅਤੇ [β] ਅਕਸਰ ਪਾਸੇਦਾਰ ਹੁੰਦੇ ਹਨ, ਪਰ ਕਿਉਂਕਿ ਕੋਈ ਵੀ ਭਾਸ਼ਾ ਕੇਂਦਰੀਤਾ ਲਈ ਅੰਤਰ ਨਹੀਂ ਕਰਦੀ, ਐਲੋਫੋਨੀ ਧਿਆਨ ਦੇਣ ਯੋਗ ਨਹੀਂ ਹੈ।

Remove ads

ਇਹ ਵੀ ਵੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads