੨੦੦੮ ਓਲੰਪਿਕ ਖੇਡਾਂ ਦੇ ਵਿੱਚ ਕੁਸ਼ਤੀ – ਪੁਰਸ਼ਾਂ ਦੀ ਫ੍ਰੀਸਟਾਇਲ ੬੬ ਕਿਲੋਗਰਾਮ
From Wikipedia, the free encyclopedia
Remove ads
ਬੀਜਿੰਗ, ਚੀਨ ਦੇ ਵਿੱਚ ਹੋਏ ੨੦੦੮ ਓਲੰਪਿਕ ਖੇਡਾਂ ਦੇ ਵਿੱਚ ਪੁਰਸ਼ਾਂ ਦਾ ਫ੍ਰੀਸਟਾਇਲ 66 ਕਿਲੋਗਰਾਮ ਮੁਕਾਬਲਾ ਅਗਸਤ 20 ਨੂੰ ਚਾਈਨਾ ਐਗਰੀਕਲਚਰਲ ਯੂਲੀਵਰਸਿਟੀ ਜਿਮਨੇਜੀਅਮ ਵਿੱਚ ਹੋਇਆ।
ਇਹ ਫ੍ਰੀਸਟਾਇਲ ਕੁਸ਼ਤੀ ਦਾ ਮੁਕਾਬਲਾ ਇੱਕ ਸਿੰਗਲ-ਇਲਿਮਨੈਸ਼ਨ ਪ੍ਰਤਿਯੋਗਤਾ ਸੀ, ਅਤੇ ਇਸ ਵਿੱਚ ਰ੍ਹੇਪਚੇਂਜ ਦੀ ਵਰਤੋਂ ਕਾਂਸੀ ਦੇ ਦੋ ਮੈਡਲ ਦੇਣ ਲਈ ਵਰਤੋਂ ਕੀਤੀ। ਜੋ ਦੋ ਆਖਰੀ ਭਲਵਾਨ ਬਚੇ ਸਨ, ਉਹ ਫਿਰ ਸੋਨੇ ਅਤੇ ਚਾਂਦੀ ਦੇ ਤਗਮੇ ਲਈ ਘੁਲੇ। ਜੋ ਵੀ ਭਲਵਾਨ ਹਾਰਦਾ ਸੀ, ਉਸ ਨੂੰ ਫਿਰ ਰ੍ਹੇਪਚੇਂਜ ਦੇ 'ਚ ਪ੍ਰਸਤੁਤ ਕੀਤਾ ਜਾਂਦਾ ਸੀ, ਅਤੇ ਇਸ ਨਾਲ ਜੋ ਸੇਮੀਫਾਇਨਲ ਵਿੱਚ ਹਾਰੇ ਉਨ੍ਹਾਂ ਨੇ ਫਿਰ ਉਹ ਆਪਣੀ ਬਰੈਕਟ ਦੇ ਵਿੱਚੋਂ ਬਚੇ ਰ੍ਹੇਪਚੇਂਜ ਦੇ ਭਲਵਾਨਾਂ ਨਾਲ ਕਾਂਸੀ ਦੇ ਤਗਮਿਆਂ ਲਈ ਖੁਲੇ।
ਹਰ ਮੁਕਾਬਲੇ ਵਿੱਚ ਤਿੰਨ ਦੌਰ, ਹਰ ਦੋ ਮਿੰਟ ਲੰਬੇ ਸਨ। ਹਰ ਦੌਰ ਵਿੱਚ ਸਭ ਤੋਂ ਜਿਆਦਾ ਸਕੋਰ ਕਰਨ ਵਾਲਾ ਭਲਵਾਨ ਉਸ ਦੌਰ ਦਾ ਜੇਤੂ ਸੀ; ਇਸ ਨਾਲ ਦੋ ਦੌਰ ਜਿੱਤਣ ਨਾਲ ਮੁਕਾਬਲਾ ਖਤਮ ਹੁੰਦਾ ਸੀ ਅਤੇ ਮੈਚ ਉਸ ਭਲਵਾਨ ਨੂੰ ਜਾਂਦਾ ਸੀ।
Remove ads
Medalists
ਸੋਨਾ | ![]() ਤੁਰਕੀ (TUR) |
ਚਾਂਦੀ | ![]() ਯੂਕਰੇਨ (UKR) |
Bronze | ![]() ਜੋਰਜੀਆ (GEO) |
![]() ਭਾਰਤ (IND) |
Tournament results
Main bracket
Final
Final | |||||
![]() |
2 | 2 | 2 | ||
![]() |
2 | 1 | 2 |
Top Half
Round of 32 | Round of 16 | Quarterfinals | Semifinals | |||||||||||||||||||||||
![]() |
1 | 7 | ||||||||||||||||||||||||
![]() |
0 | 4 | ||||||||||||||||||||||||
![]() |
3 | 1 | ||||||||||||||||||||||||
![]() |
0 | 0 | ||||||||||||||||||||||||
![]() |
0 | 1 | 2 | |||||||||||||||||||||||
![]() |
1 | 1 | 0 | |||||||||||||||||||||||
![]() |
1 | 3 | ||||||||||||||||||||||||
![]() |
0 | 1 | ||||||||||||||||||||||||
![]() |
1 | 3 | 0 | |||||||||||||||||||||||
![]() |
4 | 0 | 1 | |||||||||||||||||||||||
![]() |
3 | 2 | ||||||||||||||||||||||||
![]() |
0 | 0 | ||||||||||||||||||||||||
![]() |
0 | 2 | 0 | |||||||||||||||||||||||
![]() |
1 | 1 | 2 | |||||||||||||||||||||||
Bottom Half
Round of 32 | Round of 16 | Quarterfinals | Semifinals | |||||||||||||||||||||||
![]() |
1 | 5 | ||||||||||||||||||||||||
![]() |
0 | 3 | ||||||||||||||||||||||||
![]() |
4 | 1 | 0 | |||||||||||||||||||||||
![]() |
1 | 4 | F | |||||||||||||||||||||||
![]() |
1 | 0 | ||||||||||||||||||||||||
![]() |
2 | 4 | ![]() |
2 | 6 | |||||||||||||||||||||
![]() |
0 | 0 | ![]() |
1 | 2 | |||||||||||||||||||||
![]() |
1 | 1 | ![]() |
0 | 0 | |||||||||||||||||||||
![]() |
2 | 7 | ![]() |
1 | 0 | 2 | ||||||||||||||||||||
![]() |
2 | 5 | ![]() |
0 | 2 | 3 | ||||||||||||||||||||
![]() |
1 | 1 | ![]() |
3 | 0 | 0 | ||||||||||||||||||||
![]() |
1 | 4 | 2 | ![]() |
0 | 1 | 1 | |||||||||||||||||||
![]() |
1 | 0 | 0 | ![]() |
2 | 1 | ||||||||||||||||||||
![]() |
1 | 2 | ![]() |
0 | 0 | |||||||||||||||||||||
![]() |
0 | 0 |
Repechage
Repechage Round 1 | Repechage round 2 | Bronze Medal Bout | |||||||||||
![]() |
3 1 | ||||||||||||
![]() |
0 1 | ||||||||||||
![]() |
4 0 0 | ||||||||||||
![]() |
![]() |
1 2 2 | |||||||||||
BYE | |||||||||||||
Repechage Round 1 | Repechage round 2 | Bronze Medal Bout | |||||||||||
![]() |
1 1 0 | ||||||||||||
![]() |
2 0 1 | ||||||||||||
![]() |
0 4 0 | ||||||||||||
![]() |
1 1 2 | ![]() |
1 0 7 | ||||||||||
![]() |
4 0 3 | ||||||||||||
Remove ads
Wikiwand - on
Seamless Wikipedia browsing. On steroids.
Remove ads