1916 ਓਲੰਪਿਕ ਖੇਡਾਂ
From Wikipedia, the free encyclopedia
Remove ads
1916 ਓਲੰਪਿਕ ਖੇਡਾਂ ਜਾਂ VI ਓਲੰਪੀਆਡ ਜੋ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਖੇ ਹੋਣੀਆ ਸਨ ਪਹਿਲੀ ਸੰਸਾਰ ਜੰਗ ਦੇ ਕਾਰਨ ਰੱਦ ਕਰ ਦਿਤੇ ਗਏ।[1] ਇਹ ਖੇਡਾਂ ਮੇਲੇ ਦੇ ਸਥਾਨ ਵਾਰੇ ਛੇ ਦੇਸ਼ਾ ਦਾ ਮੁਕਾਬਲਾ ਸੀ ਜਿਵੇਂ ਸਿਕੰਦਰੀਆ, ਅਮਸਤੱਰਦਮ, ਬਰੂਸਲ, ਬੁਦਾਪੈਸਤ ਅਤੇ ਕਲੇਵੇਲੈਂਡ ਨੂੰ ਹਰਾ ਕਿ ਬਰਲਿਨ ਨੂੰ ਇਹ ਖੇਡ ਮੇਲਾ ਕਰਵਾਉਣ ਦਾ ਮੌਕਾ ਮਿਲਿਆ।[2]

ਹਵਾਲੇ
Wikiwand - on
Seamless Wikipedia browsing. On steroids.
Remove ads