1984 ਓਲੰਪਿਕ ਖੇਡਾਂ
From Wikipedia, the free encyclopedia
Remove ads
1984 ਓਲੰਪਿਕ ਖੇਡਾ ਜਿਸ ਨੂੰ XXIII ਓਲੰਪਿਆਡ ਕਿਹਾ ਜਾਂਦਾ ਹੈ। ਇਹ ਖੇਡਾਂ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਵਿਖੇ ਹੋਈਆ। ਇਸ ਸ਼ਹਿਰ ਨੂੰ ਇਹ ਦੂਜਾ ਮੌਕਾ ਇਹ ਖੇਡ ਮੇਲਾ ਕਰਵਾਉਣ ਦਾ ਮਿਲਿਆ ਪਹਿਲਾ ਇਹ ਮੌਕਾ 1932 ਗਰਮ ਰੁੱਤ ਓਲੰਪਿਕ ਖੇਡਾਂ ਸਮੇਂ ਮਿਲਿਆ ਸੀ। ਇਹਨਾਂ ਖੇਡਾਂ 'ਚ ਰੂਸ ਦੇ 14 ਪੱਖੀ ਦੇਸ਼ਾ ਨੇ ਭਾਗ ਨਹੀਂ ਲਿਆ। ਇਹਨਾਂ ਖੇਡਾਂ 'ਚ 140 ਦੇਸ਼ਾਂ ਦੇ ਖਿਡਾਰੀਆ ਨੇ ਆਪਣੇ ਖੇਡਾਂ ਦਾ ਪ੍ਰਦਰਸ਼ਨ ਕੀਤਾ। ਇਹਨਾਂ ਖੇਡਾਂ 'ਚ 719 ਮਿਲੀਅਨ ਡਾਲਰ ਦਾ ਖਰਚ ਆਇਆ। ਇਸ ਖੇਡ ਮੇਲੇ 'ਚ 21 ਖੇਡਾਂ ਦੇ 221 ਈਵੈਂਟ 'ਚ ਤਗਮੇ ਦਿਤੇ ਗਏ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads