1988 ਓਲੰਪਿਕ ਖੇਡਾਂ

From Wikipedia, the free encyclopedia

Remove ads

1988 ਓਲੰਪਿਕ ਖੇਡਾਂ ਜਿਹਨਾਂ ਨੂੰ XXIV ਓਲੰਪੀਆਡ ਵੀ ਕਿਹਾ ਜਾਂਦਾ ਹੈ ਦੱਖਣੀ ਕੋਰੀਆ ਦਾ ਸ਼ਹਿਰ ਸਿਓਲ ਵਿੱਖੇ ਹੋਈਆ। ਇਹ ਖੇਡਾਂ ਦਾ ਮਹਾਕੁੰਭ ਿਮਤੀ 17 ਸਤੰਬਰ ਤੋਂ 2 ਅਕਤੂਬਰ 1988 ਤੱਕ ਚੱਲਿਆ। ਇਹ 1964 ਓਲੰਪਿਕ ਖੇਡਾਂ ਤੋਂ ਬਾਅਦ ਏਸ਼ੀਆ 'ਚ ਦੂਜਾ ਮਹਾਕੁੰਭ ਸੀ। ਇਹਨਾਂ ਖੇਡਾਂ 'ਚ 159 ਦੇਸ਼ਾਂ ਦੇ 8,391 ਖਿਡਾਰੀਆਂ ਨੇ ਭਾਗ ਲਿਆ ਇਹਨਾਂ 'ਚ 6,197 ਮਰਦ ਅਤੇ 2,194 ਔਰਤਾਂ ਖਿਡਾਰੀ ਸਨ। ਇਸ ਖੇਡ ਮੇਲੇ 'ਚ ਕੁੱਲ 263 ਈਵੈਂਟ 'ਚ ਮੁਕਾਬਲੇ ਹੋਈ।[1]

ਵਿਸ਼ੇਸ਼ ਤੱਥ

1988 ਦੀਆਂ ਓਲੰਪਿਕ ਖੇਡਾਂ 'ਚ ਭਾਰਤ ਨੇ ਸੱਤ ਈਵੈਂਟਾਂ 'ਚ ਭਾਗ ਲਿਆ ਪਰ ਕੋਈ ਵੀ ਤਗਮਾ ਨਹੀਂ ਜਿੱਤ ਸਕੇ।

Remove ads

ਈਵੈਂਟ ਨਤੀਜਾ

ਤੀਰਅੰਦਾਜੀ

ਤਿੰਨ ਮਰਦ ਖਿਡਾਰੀਆਂ ਨੇ ਪਹਿਲੀ ਵਾਰ ਤੀਰਅੰਦਾਜੀ 'ਚ ਭਾਰਤ ਵੱਲੋਂ ਭਾਗ ਲਿਆ।

ਮਰਦ

ਹੋਰ ਜਾਣਕਾਰੀ ਖਿਡਾਰੀ, ਈਵੈਂਟ ...

ਐਥਲੈਟਿਕਸ

ਔਰਤਾਂ

ਟ੍ਰੈਕ ਈਵੈਂਟ
ਹੋਰ ਜਾਣਕਾਰੀ ਖਿਡਾਰੀ, ਈਟੈਂਟ ...

ਮੁਕੇਬਾਜੀ

ਹੋਰ ਜਾਣਕਾਰੀ ਖਿਡਾਰੀ, ਈਵੈਂਟ ...

ਹਾਕੀ

ਮਰਦ ਮੁਕਾਬਲਾ

ਟੀਮ
  • ਮੁੱਖ ਕੋਚ: ਗਨਬਾਸ਼ ਪੂਵੈਹ
ਪਹਿਲਾ ਦੌਰ

ਗਰੁੱਪ B

ਹੋਰ ਜਾਣਕਾਰੀ ਟੀਮ, ਮੈਚ ਖੇਡੇ ...
1988-09-18
ਰੂਸ1-0ਭਾਰਤ
1988-09-20
ਜਰਮਨੀ1-1ਭਾਰਤ
1988-09-22
ਦੱਖਣੀ ਕੋਰੀਆ1-3ਭਾਰਤ
1988-09-24
ਕੈਨੇਡਾ1-5ਭਾਰਤ
1988-09-26
ਬਰਤਾਨੀਆ3-0ਭਾਰਤ
ਸ਼੍ਰੇਣੀਵੱਧ ਦੌਰ

5-8ਵੀਂ ਸਥਾਨ ਦਾ ਮੁਕਾਬਲਾ

1988-09-28
ਭਾਰਤ6-6 (ਪਲੈਨਟੀ ਸਟਰੋਕ 4-3)ਅਰਜਨਟੀਨਾ

5ਵੀਂ ਸਥਾਨ ਦਾ ਮੁਕਾਬਲਾ

1988-09-30
ਭਾਰਤ1-2ਪਾਕਿਸਤਾਨ

ਤੈਰਾਕੀ

ਮਰਦ

ਹੋਰ ਜਾਣਕਾਰੀ ਖਿਡਾਰੀ, ਈਵੈਨਟ ...

ਟੇਬਲ ਟੈਨਿਸ

ਹੋਰ ਜਾਣਕਾਰੀ ਖਿਡਾਰੀ, ਈਵੈਂਟ ...

ਟੈਨਿਸ

ਹੋਰ ਜਾਣਕਾਰੀ ਖਿਡਾਰੀ, ਈਵੈਂਟ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads