2012 ਬਨਗ਼ਾਜ਼ੀ ਹਮਲਾ

From Wikipedia, the free encyclopedia

2012 ਬਨਗ਼ਾਜ਼ੀ ਹਮਲਾ
Remove ads

2012 ਬਨਗ਼ਾਜ਼ੀ ਹਮਲਾ 11 ਸਤੰਬਰ 2012 ਦੀ ਸ਼ਾਮ ਨੂੰ ਇਸਲਾਮੀ ਅੱਤਵਾਦੀਆਂ ਦੁਆਰਾ ਲੀਬੀਆ ਵਿੱਚ ਸਥਿਤ ਅਮਰੀਕਾ ਦੇ ਕੂਟਨੀਤੀ ਦਫ਼ਤਰ ਤੇ ਕੀਤਾ ਗਿਆ। ਇਸ ਹਮਲੇ ਵਿੱਚ ਅਮਰੀਕਾ ਦੇ ਅਮਬੈਸਡਰ ਜੇ. ਕ੍ਰਿਸਟੋਫਰ ਸਟੀਵਨਸਨ ਅਤੇ ਅਮਰੀਕੀ ਵਿਦੇਸ਼ ਸੇਵਾ ਜਾਣਕਾਰੀ ਪ੍ਰਬੰਧਕ ਅਫ਼ਸਰ ਸ਼ੋਨ ਸਮਿਥ ਮਾਰੇ ਗਏ। ਸਟੀਵਨਸਨ ਪਹਿਲਾ ਅਮਰੀਕੀ ਅਫਸਰ ਸੀ ਜੋ 1979 ਤੋਂ ਬਾਅਦ ਆਪਣੀ ਡਿਊਟੀ ਦੇ ਦੌਰਾਨ ਮਾਰਿਆ ਗਿਆ। ਇਸ ਹਮਲੇ ਨੂੰ ਬਨਗ਼ਾਜ਼ੀ ਦੀ ਲੜਾਈ ਵੀ ਕਿਹਾ ਜਾਂਦਾ ਹੈ।

ਵਿਸ਼ੇਸ਼ ਤੱਥ ਟਿਕਾਣਾ, ਮਿਤੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads