2016 ਸਮਰ ਓਲੰਪਿਕ ਦੇ ਮੈਦਾਨੀ ਹਾਕੀ ਮੁਕਾਬਲੇ
From Wikipedia, the free encyclopedia
Remove ads
ਮੈਦਾਨੀ ਹਾਕੀ ਦੇ 2016 ਸਮਰ ਓਲੰਪਿਕ ਖੇਡਾਂ ਦੇ ਮੁਕਾਬਲੇ ਰਿਓ ਡੀ ਜਨੇਰੋ ਵਿਖੇ ਓਲੰਪਿਕ ਹਾਕੀ ਕੇਂਦਰ (ਰਿਓ ਡੀ ਜਨੇਰੋ) ਵਿੱਚ 6 ਅਗਸਤ ਤੋਂ 19 ਅਗਸਤ 2016 ਵਿਚਕਾਰ ਹੋਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ 2012 ਓਲੰਪਿਕ ਖੇਡਾਂ ਦੇ ਮੈਦਾਨੀ ਹਾਕੀ ਮੁਕਾਬਲਿਆਂ ਨਾਲੋਂ ਕੁਝ ਬਦਲਾਅ ਕੀਤੇ ਗਏ ਸਨ। 2016 ਓਲੰਪਿਕ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਕੁੱਲ 24 ਟੀਮਾਂ (12 ਮਰਦਾਂ ਦੀਆਂ ਅਤੇ 12 ਮਹਿਲਾ ਟੀਮਾਂ) ਨੇ ਹਿੱਸਾ ਲਿਆ ਸੀ।[1]
Remove ads
ਮੁਕਾਬਲਾ ਸਾਰਣੀ
27 ਅਪ੍ਰੈਲ 2016 ਨੂੰ ਇਹ ਮੁਕਾਬਲਾ ਸਾਰਣੀ ਪਹਿਲੀ ਵਾਰ ਪ੍ਰਦਰਸ਼ਿਤ ਕੀਤੀ ਗਈ ਸੀ।[2][3]
ਜੀ | ਗਰੱਪ ਵਿੱਚ | ¼ | ਕੁਆਟਰਫਾਈਨਲ ਵਿੱਚ | ਅੱਧਾ | ਸੈਮੀਫ਼ਾਈਨਲ ਵਿੱਚ | ਬੀ | ਕਾਂਸੀ ਤਮਗੇ ਦੇ ਮੈਚ | ਐੱਫ਼ | ਆਖ਼ਰੀ |
Remove ads
ਯੋਗਤਾ
ਪੁਰਸ਼ਾਂ ਦੀ ਯੋਗਤਾ
- ^1 – South Africa won the continental qualifier however the team did not participate in the 2016 Olympics. South African Sports Confederation and Olympic Committee (SASCOC) and South African Hockey Association (SAHA) made an agreement on the Rio 2016 Olympics qualification criteria that the Continental Qualification route would not be considered.[4][5] As a result, New Zealand, as the highest-ranked team from the 2014-15 Hockey World League Semifinals not already qualified, participated instead.[6][7]
ਔਰਤਾਂ ਦੀ ਯੋਗਤਾ
- ^1 – Competed as England
- ^2 – South Africa won the continental qualifier however the team will not participate in the 2016 Olympics. South African Sports Confederation and Olympic Committee (SASCOC) and South African Hockey Association (SAHA) made an agreement on the Rio 2016 Olympics qualification criteria that the Continental Qualification route will not be considered.[8][9] As a result, Spain, as the highest-ranked team from the 2014-15 Hockey World League Semifinals not already qualified, will participate instead.[10][11]
Remove ads
ਮੁਕਾਬਲੇ
ਪੁਰਸ਼ਾਂ ਅਤੇ ਮਹਿਲਾਵਾਂ ਦੇ ਮੁਕਾਬਲਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ; ਗਰੁੱਪ ਪੱਧਰ ਅਤੇ ਨਾਕਆਊਟ।
ਗਰੁੱਪ ਪੱਧਰੀ ਮੁਕਾਬਲੇ
ਕੁੱਲ 12 ਟੀਮਾਂ ਨੂੰ 6-6 ਕਰਕੇ ਦੋ ਗਰੱਪਾਂ ਵਿੱਚ ਵੰਡਿਆ ਗਿਆ ਸੀ। ਹਰੇਕ ਟੀਮ ਦਾ ਮੁਕਾਬਲੇ ਉਸਦੇ ਗਰੁੱਪ ਦੀ ਕਿਸੇ ਹੋਰ ਟੀਮ ਨਾਲ ਹੁੰਦਾ ਸੀ। ਮੁਕਾਬਲਾ ਜਿੱਤਣ ਵਾਲੀ ਟੀਮ ਨੂੰ ਤਿੰਨ ਅੰਕ ਮਿਲਦੇ ਸਨ, ਮੁਕਾਬਲਾ ਬਰਾਬਰ ਰਹਿਣ 'ਤੇ ਇੱਕ ਅੰਕ ਮਿਲਦਾ ਸੀ। ਗਰੱਪ ਦੀਆਂ ਪਹਿਲੀਆਂ ਚਾਰ ਟੀਮਾਂ ਨੂੰ ਅੱਗੇ ਕੁਆਟਰਫਾਈਨਲ ਲਈ ਖੇਡਣਾ ਹੁੰਦਾ ਸੀ।
ਤਮਗਾ ਸੂਚੀ
ਤਮਗਾ ਜੇਤੂ
Remove ads
ਹਵਾਲੇ
ਬਾਹਰੀ ਕਡ਼ੀਆਂ
Wikiwand - on
Seamless Wikipedia browsing. On steroids.
Remove ads