2016 ਦੱਖਣੀ ਏਸ਼ੀਆਈ ਖੇਡਾਂ
From Wikipedia, the free encyclopedia
Remove ads
2016 ਦੱਖਣੀ ਏਸ਼ੀਆਈ ਖੇਡਾਂ ਮਿਤੀ 5 ਫ਼ਰਵਰੀ ਤੋਂ 16 ਫ਼ਰਵਰੀ 2016 ਤੱਕ ਭਾਰਤ ਦੇ ਸ਼ਹਿਰ ਗੁਹਾਟੀ[1] ਅਤੇ ਸ਼ਿਲਾਂਗ ਵਿਖੇ ਹੋਈਆ। 22 ਖੇਡਾਂ ਦੇ 226 ਈਵੈਂਟ ਵਿੱਚ 2,672 ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮਿਤੀ 5 ਫ਼ਰਵਰੀ 2016 ਨੂੰ ਕੀਤਾ। ਇਹਨਾਂ ਖੇਡਾਂ ਵਿੱਚ ਅੱਠ ਦੇਸ਼ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀ ਲੰਕਾ ਹਨ।
Remove ads
ਤਗਮਾ ਸੂਚੀ
ਮਹਿਮਾਨ ਦੇਸ਼
Remove ads
ਹਵਾਲੇ
- "South Asian Games to held from Feb 5-16 in Guwahati, Shillong". Zee News. 25 October 2015. Archived from the original on 3 ਜਨਵਰੀ 2016. Retrieved 29 December 2015.
{{cite news}}
: Unknown parameter|dead-url=
ignored (|url-status=
suggested) (help)
Wikiwand - on
Seamless Wikipedia browsing. On steroids.
Remove ads