2016 ਸਮਰ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲੇ
From Wikipedia, the free encyclopedia
Remove ads
ਰਿਓ ਡੀ ਜਨੇਰੋ ਵਿੱਚ 2016 ਸਮਰ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲੇ ਰੀਓਸੇਂਟਰੋ ਦੇ ਪਵੇਲੀਅਨ 2 ਵਿੱਚ 6 ਤੋਂ 16 ਅਗਸਤ 2016 ਤੱਕ ਹੋਏ। ਇਸ ਪ੍ਰਤੀਯੋਗਿਤਾ ਵਿੱਚ ਕਰੀਬ 260 ਖਿਡਾਰੀ ( 156 ਪੁਰਸ਼ ਅਤੇ 104 ਮਹਿਲਾਵਾਂ) ਵੱਖ ਵੱਖ ਭਾਰ ਦੇ ਅਨੁਸਾਰ 15 ਵੱਖ-ਵੱਖ ਵਰਗਾ ਵਿੱਚ ਇਹ ਮੁਕਾਬਲੇ ਕਰਵਾਏ ਜਾਣਗੇ।[1]
Remove ads
ਵਰਗ
ਮੈਡਲ ਦੇ ਹੇਠ ਲਿਖੇ 15 ਸੈੱਟ ਦੇ ਵੱਖ ਵੱਖ ਵਰਗਾ ਵਿੱਚ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ:
|
|
Remove ads
ਮੁਕਾਬਲਿਆਂ ਦਾ ਵੇਰਵਾ
2016 ਓਲੰਪਿਕ ਵਿੱਚ ਵੇਟ ਲਿਫਟਿੰਗ ਦੇ ਹਰ ਦਿਨ ਵਿੱਚ ਮੁਕਾਬਲੇ ਦੇ ਤਿੰਨ ਸੈਸ਼ਨ ਹੋਣਗੇ :
- ਸਵੇਰ ਦਾ ਸ਼ੈਸਨ: 10:00-14:00 BRT
- ਦੁਪਹਿਰ ਦਾ ਸ਼ੈਸਨ: 15:30-17:30 BRT
- ਸ਼ਾਮ ਦਾ ਸ਼ੈਸਨ: 19:00-21:00 BRT
Q | Qualification | F | Final |
Remove ads
ਯੋਗਤਾ
2012 ਫਾਰਮੈਟ ਦੇ ਵਾਂਗ ਹੀ 260 ਖਿਡਾਰੀ ਟੀਮ ਅਤੇ ਵਿਅਕਤੀਗਤ ਤੌਰ ਉੱਤੇ ਆਪਣੀ ਖੇਡ ਵਿੱਚ ਯੋਗਿਤਾ ਦਾ ਪ੍ਰਦਰਸ਼ਨ ਕਰਨਗੇ। ਮੇਜ਼ਬਾਨ ਬ੍ਰਾਜ਼ੀਲ ਨੇ ਪਹਿਲਾਂ ਤੋਂ ਹੀ ਮਰਦਾ ਅਤੇ ਮਹਿਲਾਵਾਂ ਲਈ ਦਸ ਸਪੋਟ (ਮਰਦਾ ਲਈ ਛੇ ਅਤੇ ਚਾਰ ਮਹਿਲਾ ਲਈ) ਤ੍ਰੈਪੱਖੀ ਕਮਿਸ਼ਨ ਦੇ ਤਹਿਤ ਤਿਆਰ ਕੀਤੇ ਹੋਏ ਹਨ।[2][3]
ਸ਼ਮੂਲੀਅਤ
ਭਾਗ ਲੈਣ ਵਾਲੇ ਦੇਸ਼
ਅਲਬੇਨੀਆ (2)
ਅਲਜੀਰਿਆ (2)
ਅਮਰੀਕੀ ਸਮੋਆ (1)
ਅਰਜਨਟੀਨਾ (1)
ਅਰਮੀਨੀਆ (7)
ਆਸਟ੍ਰੇਲੀਆ (2)
ਆਸਟਰੀਆ (1)
ਬੇਲਾਰੂਸ (8)
ਬੈਲਜੀਅਮ (1)
ਬਰਾਜ਼ੀਲ (5)
ਕੈਮਰੂਨ (2)
ਕੈਨੇਡਾ (2)
ਚੀਲੇ (2)
ਚੀਨ (10)
ਕੋਲੰਬੀਆ (9)
ਕੁੱਕ ਟਾਪੂ (1)
ਕ੍ਰੋਏਸ਼ੀਆ (1)
ਕਿਊਬਾ (2)
ਸਾਈਪਰਸ (1)
ਚੈਕ ਗਣਰਾਜ (1)
ਡੋਮਿਨਿੱਕ ਰਿਪਬਲਿਕ (3)
ਏਕੁਆਦੋਰ (3)
ਏਲ ਸਲਵਾਡੋਰ (1)
ਇਸਟੋਨੀਆ (1)
ਇਜਿਪਟ (9)
ਫ਼ਿਜੀ (2)
ਫਿਨਲੈਂਡ (2)
ਫ੍ਰਾਂਸ (5)
ਜੋਰਜੀਆ (4)
ਜਰਮਨੀ (5)
ਘਾਨਾ (1)
ਗਰੈਟ ਬ੍ਰਿਟੈਨ (2)
ਗਰੀਸ (1)
ਗੁਆਟੇਮਾਲਾ (1)
ਹੈਤੀ (1)
- ਹੌਂਡੂਰਸ (1)
ਹੰਗਰੀ (1)
ਭਾਰਤ (2)
ਇੰਡੋਨੇਸ਼ੀਆ (7)
ਇਰਾਨ (5)
ਇਰਾਕ (1)
ਇਜ਼ਰਾਇਲ (1)
ਇਟਲੀ (2)
ਜਪਾਨ (7)
ਕਜ਼ਾਖ਼ਿਸਤਾਨ (8)
ਕੀਨੀਆ (1)
ਕਿਰੀਬਾਸ (1)
ਕਿਰਗਜ਼ਸਤਾਨ (2)
ਲਾਤਵੀਆ (2)
ਲਿਥੂਆਨੀਆ (1)
ਮੈਡਗਾਸਕਰ (1)
ਮਲੇਸ਼ੀਆ (1)
ਮਾਲਟਾ (1)
ਮਾਰਸ਼ਲ ਟਾਪੂ (1)
ਮੋਰਿਸ਼ਸ (1)
ਮਕਸੀਕੋ (4)
ਮੋਲਦੋਵਾ (3)
ਮੰਗੋਲੀਆ (2)
ਮਰਾਕੋ (2)
ਨਾਉਰੂ (1)
ਨਿਊਜ਼ੀਲੈਂਡ (2)
ਨਿਕਾਰਾਗੁਆ (1)
ਨਾਈਜੀਰੀਆ (1)
ਨੋਰਥ ਕੋਰੀਆ (8)
ਪਾਪੁਆ ਨਿਊ ਗੁਇਨੀਆ (1)
ਪੇਰੂ (2)
ਫਿਲਿਪੀਨਜ਼ (2)
ਪੋਲੈਂਡ (5)
ਪੁਇਰਤੋ ਰੀਕੋ (1)
ਕਤਰ (1)
ਰੋਮਾਨੀਆ (4)
ਸਮੋਆ (2)
ਸਾਊਦੀ ਅਰਬ (1)
ਸਰਬੀਆ (1)
ਸੇਸ਼ੇਲਜ਼ (1)
ਸਲੋਵਾਕੀਆ (1)
ਸੁਲੇਮਾਨ ਟਾਪੂ (1)
ਸਾਊਥ ਕੋਰੀਆ (7)
ਸਪੇਨ (4)
ਸ੍ਰੀ ਲੰਕਾ (1)
ਸਵੀਡਨ (1)
ਸੀਰੀਆ (1)
ਚੀਨੀ ਟਾਇਪੈ (7)
ਥਾਈਲੈਂਡ (9)
ਟਿਊਨੀਸ਼ੀਆ (2)
ਤੁਰਕੀ (4)
ਤੁਰਕਮਿਨੀਸਤਾਨ (2)
ਯੂਕਰੇਨ (8)
ਸੰਯੂਕਤ ਅਰਬ ਅਮੀਰਾਤ (1)
ਅਮਰੀਕਾ (4)
ਉਰੂਗਵੇ (1)
ਉਜ਼ਬੇਕਿਸਤਾਨ (5)
ਵੈਨਜ਼ੂਏਲਾ (4)
ਵੀਅਤਨਾਮ (4)
Competitors
Remove ads
ਮੈਡਲ ਸੂਚੀ
ਮੈਡਲ ਸਾਰਣੀ
ਪੁਰਸ਼ਾਂ ਦੇ ਮੁਕਾਬਲੇ
ਮਹਿਲਾਵਾਂ ਦੇ ਮੁਕਾਬਲੇ
Remove ads
ਹੋਰ ਦੇਖੋ
- 2014 ਏਸ਼ੀਆਈ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ
- 2015 ਪੈਨ ਅਮਰੀਕਨ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ
- 2015 ਅਫ਼ਰੀਕੀ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ
ਹਵਾਲੇ
Wikiwand - on
Seamless Wikipedia browsing. On steroids.
Remove ads