ਅਕਬਰ ਬੁਗਟੀ

From Wikipedia, the free encyclopedia

Remove ads

ਨਵਾਬ ਅਕਬਰ ਖ਼ਾਨ ਬੁਗਤੀ (ਉਰਦੂ, ਬਲੋਚੀ: نواب اکبر شهباز خان بگٹی) (ਜਨਮ 12 ਜੁਲਾਈ 1927 – ਮੌਤ 26 ਅਗਸਤ 2006) ਬਲੋਚਾਂ ਦੇ ਬੁਗਤੀ ਕਬੀਲੇ ਦੇ ਤੁਮਾਨਦਾਰ (ਮੁਖੀ) ਸਨ ਅਤੇ ਉਹ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਗ੍ਰਹਿ ਰਾਜ ਮੰਤਰੀ ਅਤੇ ਗਵਰਨਰ ਵੀ ਰਹੇ।[1] ਉਹ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਵੱਖ ਇੱਕ ਦੇਸ਼ ਬਣਾਉਣ ਲਈ ਸੰਘਰਸ਼ ਕਰ ਰਹੇ ਸਨ। 26 ਅਗਸਤ 2006 ਨੂੰ ਬਲੋਚਿਸਤਾਨ ਦੇ ਕੋਹਲੂ ਜਿਲ੍ਹੇ ਵਿੱਚ ਇੱਕ ਫੌਜੀ ਕਾਰਵਾਈ ਵਿੱਚ ਅਕਬਰ ਬੁਗਤੀ ਅਤੇ ਉਨ੍ਹਾਂ ਦੇ ਕਈ ਸਾਥੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਨਵਾਬ ਅਕਬਰ ਖ਼ਾਨ, ਨਵਾਬ ਮੇਹਰਾਬ ਖ਼ਾਨ, ਬੁਗਤੀ ਦੇ ਪੁੱਤਰ ਅਤੇ ਸਰ ਸ਼ਾਹਬਾਜ਼ ਖ਼ਾਨ ਬੁਗਤੀ ਦਾਪੋਤਰਾ ਸੀ। ਓਹ ਬਲੋਚਿਸਤਾਨ ਦੇ ਇੱਕ ਜ਼ਿਲੇ ਵਿੱਚ ਪੈਦਾ ਹੋਏ ਸਨ।

ਵਿਸ਼ੇਸ਼ ਤੱਥ ਨਵਾਬ ਅਕਬਰ ਖ਼ਾਨ ਬੁਗਤੀ, 13ਵਾਂ ਬਲੋਚਿਸਤਾਨ ਗਵਰਨਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads