ਅਕ਼ੀਦਾ

From Wikipedia, the free encyclopedia

Remove ads

ਅਕ਼ੀਦਾ (ਅਰਬੀ: عقيدة, ਬਹੁਵਚਨ عقائدعقائد ʿਅਕ਼ਾਇਦ'') ਇੱਕ ਇਸਲਾਮੀ ਪਦ ਹੈ ਜਿਸ ਦਾ ਮਤਲਬ ਹੈ, "ਧਰਮ"[1] (ਅਰਬੀ ਉਚਾਰਨ: [ʕɑˈqiːdæ, ʕɑˈqɑːʔɪd])। 

ਅਕ਼ੀਦਾ ਬਾਰੇ ਇਸਲਾਮੀ ਧਰਮ ਸ਼ਾਸਤਰ ਦੇ ਬਹੁਤ ਸਾਰੇ ਸਕੂਲਾਂ ਵਿੱਚ ਵੱਖੋ-ਵੱਖਰੇ ਵਿਚਾਰ ਪ੍ਰਗਟਾਏ ਮਿਲਦੇ ਹਨ। ਕੋਈ ਧਾਰਮਿਕ ਵਿਸ਼ਵਾਸ ਪ੍ਰਣਾਲੀ, ਜਾਂ ਸਿਧਾਂਤ, ਇੱਕ ਅਕ਼ੀਦਾ ਦੀ ਉਦਾਹਰਨ ਮੰਨਿਆ ਜਾ ਸਕਦਾ ਹੈ। ਹਾਲਾਂਕਿ, ਇਸ ਪਦ ਦੀ ਮੁਸਲਿਮ ਇਤਿਹਾਸ ਅਤੇ ਧਰਮ ਸ਼ਾਸਤਰ ਵਿੱਚ ਅਹਿਮ ਤਕਨੀਕੀ ਵਰਤੋਂ ਕੀਤੀ ਜਾਂਦੀ ਹੈ, ਜੋ ਉਹਨਾਂ ਮੁੱਦਿਆਂ ਦਾ ਲਖਾਇਕ ਹੈ ਜਿਹਨਾਂ ਨੂੰ ਮੁਸਲਮਾਨ ਦਿਲੋਂ ਮੰਨਦੇ ਹਨ। ਇਹ ਇਸਲਾਮ ਦੇ ਵਿਸ਼ਵਾਸਾਂ ਦਾ ਵਰਣਨ ਕਰਨ ਵਾਲੇ ਇਸਲਾਮੀ ਅਧਿਐਨਾਂ ਦੀ ਇੱਕ ਸ਼ਾਖਾ ਹੈ। 

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads