ਅਖਤਰ ਅਲ ਇਮਾਨ
From Wikipedia, the free encyclopedia
Remove ads
ਅਖ਼ਤਰ ਅਲ ਇਮਾਨ(1915-1996) ਇੱਕ ਪ੍ਰਸਿੱਧ ਉਰਦੂ ਕਵੀ ਅਤੇ ਹਿੰਦੀ ਸਿਨੇਮਾ ਦਾ ਸਕ੍ਰਿਪਟ ਲੇਖਕ ਸੀ। ਉਨ੍ਹਾਂ ਨੇ ਆਧੁਨਿਕ ਉਰਦੂ ਨਜ਼ਮ ਤੇ ਵੱਡਾ ਪ੍ਰਭਾਵ ਪਾਇਆ।[1][2]
Remove ads
ਜੀਵਨ
ਅਖ਼ਤਰ ਅਲ ਇਮਾਨ ਜ਼ਿਲਾ ਬਿਜਨੌਰ (ਉੱਤਰਪ੍ਰਦੇਸ਼) ਦੀ ਤਹਸੀਲ ਨਜੀਬਾਬਾਦ ਵਿੱਚ ਪੈਦਾ ਹੋਏ ਸਨ। ਉਨ੍ਹਾਂ ਦੇ ਬਾਪ ਦਾ ਨਾਮ ਮੌਲਵੀ ਫਤਹ ਮੁਹੰਮਦ ਸੀ।
ਮੁੱਢਲਾ ਜੀਵਨ
ਅਖ਼ਤਰ ਅਲ ਇਮਾਨ ਨੇ ਦਿੱਲੀ ਯੂਨੀਵਰਸਿਟੀ ਤੋਂ ਬੀਏ ਪਾਸ ਕੀਤੀ ਸੀ। ਇਸ ਦੇ ਬਾਅਦ ਕੁੱਝ ਅਰਸੇ ਤੱਕ ਉਹ ਮਹਿਕਮਾ ਸਿਵਲ ਸਪਲਾਈਜ਼ ਨਾਲ ਜੁੜੇ ਰਹੇ। ਫਿਰ ਉਨ੍ਹਾਂ ਨੇ ਆਲ ਇੰਡੀਆ ਰੇਡੀਓ ਦਿੱਲੀ ਵਿੱਚ ਕੰਮ ਕੀਤਾ ਸੀ।
ਮੁੰਬਈ ਮੁੰਤਕਲੀ
ਅਖ਼ਤਰ ਅਖ਼ਤਰ ਅਲ ਇਮਾਨ ਮੁਢਲੀ ਮੁਲਾਜ਼ਮਤ ਦੇ ਬਾਅਦ ਵਿੱਚ ਮੁੰਬਈ ਚਲੇ ਗਏ ਸਨ ਜਿੱਥੇ ਸਾਰੀ ਉਮਰ ਫਿਲਮਾਂ ਵਿੱਚ ਕਾਲਮਕਾਰ ਅਤੇ ਸਕਰਿਪਟ ਰਾਈਟਰ ਦੀ ਹੈਸੀਅਤ ਨਾਲ ਕੰਮ ਕਰਦੇ ਰਹੇ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads