ਅਜੇ ਸ਼ਰਮਾ

From Wikipedia, the free encyclopedia

Remove ads

ਅਜੇ ਕੁਮਾਰ ਸ਼ਰਮਾ ( pronunciation</img> pronunciation) (ਜਨਮ 3 ਅਪ੍ਰੈਲ 1964) ਇੱਕ ਭਾਰਤੀ ਸਾਬਕਾ ਕ੍ਰਿਕਟ ਖਿਡਾਰੀ ਹੈ।

ਸ਼ਰਮਾ ਮੁੱਖ ਤੌਰ 'ਤੇ ਦਿੱਲੀ ਲਈ 67.46 ਦੀ ਉੱਚ ਔਸਤ ਨਾਲ 10,000 ਤੋਂ ਵੱਧ ਦੌੜਾਂ ਬਣਾ ਕੇ, ਪਹਿਲੀ-ਸ਼੍ਰੇਣੀ ਕ੍ਰਿਕਟ ਵਿੱਚ ਇੱਕ ਉੱਤਮ ਔਸਤ ਨਾਲ਼ ਦੌੜਾਂ ਬਣਾਉਣ ਵਾਲਾ ਸੀ। [1]

ਇਹ ਵੀ ਵੇਖੋ

  • ਮੈਚ ਫਿਕਸਿੰਗ ਲਈ ਪਾਬੰਦੀਸ਼ੁਦਾ ਕ੍ਰਿਕਟਰਾਂ ਦੀ ਸੂਚੀ

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads