ਅਨੰਦ ਨਰਾਇਣ ਮੁੱਲਾ
From Wikipedia, the free encyclopedia
Remove ads
ਅਨੰਦ ਨਰਾਇਣ ਮੁੱਲਾ (ਅਕਤੂਬਰ 1901 – 12 ਜੂਨ 1997)[1] ਭਾਰਤ ਦੇ ਇੱਕ ਪ੍ਰਮੁੱਖ ਉਰਦੂ ਕਵੀ ਸੀ।
ਉਸਨੇ ਆਪਣੀ ਕਵਿਤਾ ਦੇ ਲਈ 1964 ਵਿੱਚ ਉਰਦੂ ਲਈ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ।
ਉਸ ਦੇ ਪਿਤਾ, ਜਗਤ ਨਰਾਇਣ ਮੁੱਲਾ, ਇੱਕ ਮੋਹਰੀ ਵਕੀਲ ਸੀ।[2] ਆਨੰਦ ਨਰਾਇਣ ਮੁੱਲਾ ਖੁਦ ਆਪ ਵੀ ਇੱਕ ਮੋਹਰੀ ਵਕੀਲ ਸੀ। 1954 ਵਿੱਚ ਉਹ ਅਲਾਹਾਬਾਦ ਹਾਈ ਕੋਰਟ ਵਿਖੇ ਜੱਜ ਬਣ ਗਿਆ ਅਤੇ 1961 ਵਿੱਚ ਸੇਵਾ ਮੁਕਤੀ ਤੱਕ ਇਸ ਅਹੁਦੇ ਤੇ ਰਿਹਾ।[3] ਇਸਦੇ ਬਾਅਦ ਉਹ ਭਾਰਤ ਦੀ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਦੇ ਤੌਰ 'ਤੇ ਪ੍ਰੈਕਟਿਸ ਕਰਨ ਲੱਗ ਪਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads