ਅਰਚਨਾ ਮਹੰਤ
From Wikipedia, the free encyclopedia
Remove ads
ਅਰਚਨਾ ਮਹੰਤ (ਅਸਾਮੀ: অৰ্চনা মহন্ত ) (18 ਮਾਰਚ 1949 - 27 ਅਗਸਤ 2020) ਅਸਾਮ, ਭਾਰਤ ਦੀ ਇੱਕ ਪ੍ਰਸਿੱਧ ਲੋਕ ਗਾਇਕਾ ਸੀ। ਅਰਚਨਾ ਮਹੰਤ ਅਤੇ ਉਸਦੇ ਮਰਹੂਮ ਪਤੀ ਖਗਨ ਮਹੰਤ ਦਾ ਅਸਾਮੀ ਲੋਕ ਸੰਗੀਤ ਨੂੰ ਪ੍ਰਸਿੱਧ ਅਤੇ ਸੁਰੱਖਿਅਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਸੰਗੀਤਕ ਜੋੜਾ ਅਕਸਰ ਇਕੱਠੇ ਪੇਸ਼ਕਸ਼ ਦਿੰਦਾ ਸੀ, ਬਹੁਤ ਸਾਰੀਆਂ ਡੁਆਇਟ ਹਿੱਟ ਗਾਉਂਦੇ ਸਨ।[3]
Remove ads
ਨਿੱਜੀ ਜ਼ਿੰਦਗੀ
ਅਰਚਨਾ ਮਹੰਤ ਸਾਮੀ ਲੋਕ ਗਾਇਕ ਖਗਨ ਮਹੰਤ ਦੀ ਪਤਨੀ ਅਤੇ ਪ੍ਰਸਿੱਧ ਗਾਇਕਾ ਪਪੋਨ ਦੀ ਮਾਂ ਸੀ। [4]
ਕੰਮ
ਅਰਚਨਾ- ਖੇਗਨ ਕੁਝ ਡੁਓ ਮਸ਼ਹੂਰ ਗੀਤ (ਅਸਾਮੀ ਵਿੱਚ) ਵਿੱਚ ਸ਼ਾਮਲ ਹਨ: [5] [6]
- ਭੌਰ ਦੁਪੋਰਿਆ
- ਏ ਫੂਲ ਪਾ ਹਲੀਚਛਾ ਜਲਿਛ
- ਭਲ ਲਗਿ ਜੈ ਓ
- ਚਾਟੀਓ ਮੈਤੀਲੇ
- ਜੰਤੀ ਉਲੇਲੇ ਤੋਰਤੀ ਉਲਾਬੋ
ਮੌਤ
ਅਰਚਨਾ ਮਹੰਤ ਦੀ 27 ਅਗਸਤ 2020 ਨੂੰ ਮੌਤ ਹੋ ਗਈ। ਉਹ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਪਾਰਕਿਨਸਨ ਬਿਮਾਰੀ ਤੋਂ ਪੀੜਤ ਸੀ।[7][8]
ਹਵਾਲੇ
Wikiwand - on
Seamless Wikipedia browsing. On steroids.
Remove ads