ਅਰਬੀ ਵਰਣਮਾਲਾ

From Wikipedia, the free encyclopedia

ਅਰਬੀ ਵਰਣਮਾਲਾ
Remove ads

ਅਰਬੀ ਵਰਣਮਾਲਾ (Arabic: الأَبْجَدِيَّة العَرَبِيَّة - الحُرُوُفْ العَرَبِيَةُ al-abjadīyah ʻal-arabīyah - al-ḥoroof al-arabīyah) ਜਾਂ ਅਰਬੀ , ਅਰਬੀ ਭਾਸ਼ਾ ਲਿਖਣ ਲਈ ਨਿਸਚਿਤ ਕੀਤੀ ਅਰਬੀ ਲਿਪੀ ਹੈ। ਇਹ ਸੱਜੇ ਤੋਂ ਖੱਬੇ ਵੱਲ ਲਿਖੀ ਜਾਂਦੀ ਹੈ। ਇਸ ਵਿੱਚ 28 ਅੱਖਰ ਹਨ। ਕਿਉਂਕਿ ਇਹ ਅੱਖਰ ਆਮ ਤੌਰ 'ਤੇ[1] ਵਿਅੰਜਨਾਂ ਦੇ ਚਿੰਨ੍ਹ ਹਨ, ਇਸ ਲਈ ਇਸ ਨੂੰ ਅਬਜਦ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।

ਵਿਸ਼ੇਸ਼ ਤੱਥ ਅਰਬੀ ਅਬਜਦ, ਲਿਪੀ ਕਿਸਮ ...
Remove ads

ਵਿਅੰਜਨ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads