ਅਰਯਾਨਾ ਸਈਦ
From Wikipedia, the free encyclopedia
Remove ads
ਅਰਯਾਨਾ ਸਈਦ ਇੱਕ ਅਫਗਾਨ ਗਾਇਕ, ਗੀਤਕਾਰ ਅਤੇ ਟੀਵੀ ਹੋਸਟ ਹੈ।[1] ਉਹ ਆਪਣੀ ਮਾਦਰੀ-ਜ਼ਬਾਨ ਫ਼ਾਰਸੀ ("ਦਰੀ") ਵਿੱਚ ਗਾਉਂਦੀ ਹੈ। ਉਸ ਨੂੰ ਆਪਣੇ ਸਿੰਗਲ ਹਿੱਟ ਮਾਸ਼ਾਅੱਲਾ ਨਾਲ 2008 ਵਿੱਚ ਸ਼ੁਹਰਤ ਮਿਲੀ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads