ਅੰਜਮ ਚੌਧਰੀ

From Wikipedia, the free encyclopedia

ਅੰਜਮ ਚੌਧਰੀ
Remove ads

ਅੰਜਮ ਚੌਧਰੀ ਇੱਕ ਬ੍ਰਿਟਿਸ਼ ਮੁਸਲਿਮ ਸਮਾਜਿਕ ਅਤੇ ਰਾਜਨੀਤਿਕ ਕਾਰਜ ਕਰਤਾ ਹੈ। ਇਸਨੇ ਪਹਿਲਾਂ ਉਪ- ਕੁਲਪਤੀ ਅਤੇ ਮੁਸਲਿਮ ਵਕੀਲਾਂ ਦੀ ਸੁਸਾਇਟੀ ਦੇ ਪ੍ਰਬੰਧਕ ਦੇ ਤੌਰ 'ਤੇ ਕੰਮ ਕੀਤਾ ਅਤੇ ਇਸ ਲਈ ਇਸਨੂੰ ਇਸਲਾਮ4ਯੂ.ਕੇ ਦੇ ਬੁਲਾਰੇ ਦੇ ਤੌਰ 'ਤੇ ਉਮਾਰ ਬਕਰੀ ਮੁਹੰਮਦ ਨਾਲ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਇਸਦੀ ਇੱਕ ਇਸਲਾਮਿਕ ਸੰਗਠਨ ਅਲ-ਮੁਹਾਜੀਰੌਨ ਦੁਆਰਾ ਮਦਦ ਕੀਤੀ ਜਾ ਰਹੀ ਸੀ। ਇਹ ਸੰਗਠਨ ਬਹੁਤ ਸਾਰੇ ਪੱਛਮ-ਵਿਰੋਧੀ ਪ੍ਰਦਰਸ਼ਨਕਾਰੀਆ ਦੁਆਰਾ ਬਣਾਈ ਗਈ, ਜਿਸ ਵਿੱਚ ਇੱਕ ਵਿਰੋਧੀ ਮਾਰਚ ਜਿਸਨੇ ਲੰਡਨ ਵਿੱਚ ਕਚਿਹਰੀ ਤੱਕ ਪਹੁੰਚਣਾ ਸੀ, ਚੌਧਰੀ ਇਸ ਵਿੱਚ ਸੀ। ਯੂ ਕੇ ਦੀ ਸਰਕਾਰ ਨੇ ਅਲ- ਮੁਹਾਜੀਰੌਣ ਤੇ ਰੋਕ ਲਗਾ ਦਿੱਤੀ ਅਤੇ ਚੌਧਰੀ ਨੂੰ ਇਸਦਾ ਉੱਤਰ-ਅਧਿਕਾਰੀ ਜਾਰੀ ਕੀਤਾ।

ਵਿਸ਼ੇਸ਼ ਤੱਥ ਅੰਜਮ ਚੌਧਰੀ, Former spokesman for Islam4UK ...
Remove ads

ਮੁੱਢਲਾ ਜੀਵਨ

ਅੰਜਮ ਚੌਧਰੀ ਦਾ ਜਨਮ 18 ਜਨਵਰੀ 1967[1] ਨੂੰ ਇੱਕ ਵਧੀਆ ਵਪਾਰੀ ਦੇ ਘਰ ਹੋਇਆ, ਜੋ ਪਾਕਿਸਤਾਨੀ ਵੰਸ਼ ਨਾਲ ਸਬੰਧਿਤ ਹੈ[2][3]। ਇਸਨੇ ਆਪਣੀ ਪੜ੍ਹਾਈ ਵੂਲਵਿਚ ਸਕੂਲ ਵਿੱਚ ਕੀਤੀ। ਇਹ ਸਾਊਥੇਮਪਟਨ ਯੂਨੀਵਰਸਿਟੀ ਵਿੱਚ ਮੈਡੀਕਲ ਦਾ ਵਿਦਿਆਰਥੀ ਰਿਹਾ, ਜਿੱਥੇ ਇਸਨੂੰ ਐਂਡੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਪ੍ਰੰਤੂ ਇਹ ਪਹਿਲੇ ਸਾਲ ਵਿੱਚ ਹੀ ਫੈਲ ਹੋ ਗਿਆ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads