ਆਕੀਤੈਨ
From Wikipedia, the free encyclopedia
Remove ads
ਆਕੀਤੈਨ (ਫ਼ਰਾਂਸੀਸੀ ਉਚਾਰਨ: [a.ki'tɛn], English: /ˌækwɪˈteɪn/; ਓਕਸੀਤਾਈ: [Aquitània] Error: {{Lang}}: text has italic markup (help); ਬਾਸਕੇ: [Akitania] Error: {{Lang}}: text has italic markup (help)), ਪੁਰਾਣਾ ਗੁਈਐਨ/ਗੁਇਐਨ (ਓਕਸੀਤਾਈ: Guiana), ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ ਜੋ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਅੰਧ ਮਹਾਂਸਾਗਰ ਤਟ ਦੇ ਨਾਲ਼-ਨਾਲ਼ ਅਤੇ ਸਪੇਨ ਦੀ ਸਰਹੱਦ ਨਾਲ਼ ਚੱਲਦੀ ਪੀਰੇਨੇ ਪਹਾੜ-ਲੜੀ ਕੋਲ ਸਥਿਤ ਹੈ। ਇਸ ਵਿੱਚ ਪੰਜ ਵਿਭਾਗ ਹਨ: ਦੋਰਦੋਨੀ, ਲੋ ਅਤੇ ਗਾਰੋਨ, ਅੰਧ ਪੀਰੇਨੇ, ਲਾਂਦ ਅਤੇ ਗਿਰੋਂਦ। ਮੱਧ-ਕਾਲੀ ਸਮਿਆਂ ਵਿੱਚ ਆਕੀਤੈਨ ਇੱਕ ਬਾਦਸ਼ਾਹੀ ਅਤੇ ਡੱਚੀ ਸੀ ਜਿਸਦੀਆਂ ਹੱਦਾਂ ਦੂਰ-ਦੂਰ ਤੱਕ ਫੈਲੀਆਂ ਹੋਈਆਂ ਸਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads