ਆਤਿਸ਼ ਬਹਿਰਾਮ

From Wikipedia, the free encyclopedia

ਆਤਿਸ਼ ਬਹਿਰਾਮ
Remove ads

ਆਤਿਸ਼ ਬਹਿਰਾਮ ਜਾਂ ਅੱਗ ਦਾ ਮੰਦਰ ਪਾਰਸੀ ਧਰਮ ਨੂੰ ਮੰਨਣ ਵਾਲਿਆਂ ਦਾ ਪੂਜਾ ਦਾ ਅਸਥਾਨ ਹੈ, [1] ਇਸਨੂੰ ਦਾਰ-ਏ-ਮਿਹਰ (ਫ਼ਾਰਸੀ) ਜਾਂ ਅਗਿਆਰੀ (ਗੁਜਰਾਤੀ)[2][3] ਵੀ ਕਿਹਾ ਜਾਂਦਾ ਹੈ। ਜ਼ਰਥੁਸ਼ਟੀ ਧਰਮ ਵਿੱਚ ਅੱਗ ਅਤੇ ਸਾਫ਼ ਪਾਣੀ ਨੂੰ ਕਰਮਕਾਂਡੀ ਪਵਿੱਤਰਤਾ ਦੀਆਂ ਨਿਸ਼ਾਨੀਆਂ ਮੰਨਿਆ ਜਾਂਦਾ ਹੈ।[4]

Thumb
ਯਾਜ਼ਦ, ਈਰਾਨ ਦੇ ਜ਼ਰਥੁਸ਼ਟੀ ਮੰਦਰ ਵਿੱਚ ਅੱਗ ਬਲਦੀ ਹੋਈ

ਉਹਨਾਂ ਮੁਤਾਬਕ ਅੱਗ ਦੀ ਪੂਜਾ ਕਰਨ ਨਾਲ ਖ਼ੁਸ਼ੀ ਦੀ ਦਾਤ ਮਿਲਦੀ ਹੈ।[5]

2010 ਤੱਕ , ਮੁੰਬਈ ਵਿੱਚ 50, ਬਾਕੀ ਭਾਰਤ ਵਿੱਚ 100 ਅਤੇ ਬਾਕੀ ਪੂਰੀ ਦੁਨੀਆ ਵਿੱਚ 27 ਅੱਗ ਦੇ ਮੰਦਰ ਸਨ।[6]

Remove ads

ਤਸਵੀਰਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads