ਇਨਟੈੱਲ ਕਾਰਪੋਰੇਸ਼ਨ
From Wikipedia, the free encyclopedia
Remove ads
ਇਨਟੈੱਲ ਕਾਰਪੋਰੇਸ਼ਨ ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ ਜਿਸਦਾ ਹੈਡਕੁਆਰਟਰ ਕੈਲੇਫ਼ੋਰਨੀਆ ਵਿੱਚ ਸਥਿਤ ਹਨ। ਕਮਾਈ ਦੇ ਹਿਸਾਬ ਨਾਲ ਇਹ ਦੁਨੀਆ ਦੀ ਸਭ ਤੋਂ ਵੱਡੀ ਅਤੇ ਉੱਚੀ ਕੀਮਤ ਦੀ ਅਰਧ-ਸੁਚਾਲਕ ਚਿੱਪਾਂ (ਸੈਮੀਕੰਡਕਟਰ ਚਿੱਪ) ਬਣਾਉਣ ਵਾਲੀ ਕੰਪਨੀ ਹੈ।[4] ਇਹ ਮਾਈਕ੍ਰੋਪ੍ਰੋਸੈਸਰਾਂ ਦੀ x86 ਲੜੀ ਦੀ ਖੋਜਕਰਤਾ ਹੈ ਜੋ ਨਿੱਜੀ ਕੰਪਿਊਟਰਾਂ ਵਿੱਚ ਸਭ ਤੋਂ ਵੱਧ ਪਾਏ ਜਾਂਦੇ ਹਨ। ਇਸ ਤੋਂ ਬਿਨਾਂ ਕੰਪਨੀ ਮਦਰਬੋਰਡ ਵੀ ਬਣਾਉਂਦੀ ਹੈ। 18 ਜੁਲਾਈ 1968 ਨੂੰ ਕਾਇਮ ਹੋਈ ਇਨਟੈੱਲ ਕਾਰਪੋਰੇਸ਼ਨ ਦਾ ਨਾਮ ਦੋ ਸ਼ਬਦਾਂ ਇਨਟੇਗ੍ਰੇਟਿਡ ਇਲੈੱਕਟ੍ਰੋਨਿਕਸ (Integrated Electronics) ਤੋਂ ਬਣਿਆ ਹੈ ਅਤੇ ਇੱਕ ਸੱਚਾਈ ਕਿ intel ਸ਼ਬਦ intelligence ਲਈ ਛੋਟੇ ਰੂਪ ਵਜੋਂ ਵਰਤਿਆ ਜਾਂਦਾ ਹੈ, ਨਾਮ ਨੂੰ ਮੁਨਾਸਿਬ ਬਣਾਉਂਦੀ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads