ਇਹ ਫ਼ਿਲਮ ਨਹੀਂ ਹੈ
From Wikipedia, the free encyclopedia
Remove ads
ਇਹ ਫ਼ਿਲਮ ਨਹੀਂ ਹੈ ([ਈਂ ਫਿਲਮ ਨੀਸਤ - این فیلم نیست] Error: {{Lang-xx}}: text has italic markup (help), ਅੰਗਰੇਜ਼ੀ: This is Not a Film) ਇੱਕ ਇਰਾਨੀ ਦਸਤਾਵੇਜੀ ਫ਼ਿਲਮ ਹੈ ਜੋ ਜਫ਼ਰ ਪਨਾਹੀ ਅਤੇ ਮੁਜਤਬਾ ਮੀਰਤਾਹਮਸਬ ਨੇ ਬਣਾਈ ਹੈ।[1] ਇਹ 28 ਸਤੰਬਰ 2011 ਨੂੰ ਫ਼ਰਾਂਸ ਵਿੱਚ ਕੈਨੀਬਲ ਫ਼ਿਲਮਜ ਡਿਸਟਰੀਬਿਊਟਰਜ ਨੇ ਡਿਸਟਰੀਬਿਊਟ ਕੀਤੀ ਸੀ।[2] ਕਾਨਜ਼ ਫ਼ਿਲਮ ਫੈਸਟੀਵਲ ਵਿੱਚ ਇਸ ਦੇ ਪ੍ਰੀਮੀਅਰ ਸ਼ੋਅ ਵਾਸਤੇ ਇਹ ਫ਼ਿਲਮ ਇੱਕ ਬਰਥ ਡੇ ਕੇਕ ਵਿੱਚ ਲੁਕਾ ਕੇ ਫਰਾਂਸ ਪਹੁੰਚਾਈ ਗਈ ਸੀ। ਬਾਅਦ ਵਿੱਚ ਇਹ ਨਿਊਯਾਰਕ ਫ਼ਿਲਮ ਫੈਸਟੀਵਲ ਵਿੱਚ ਦਿਖਾਈ ਗਈ ਅਤੇ ਇਸਨੇ 27ਵੇਂ ਵਾਰਸਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਖੇ ਇੰਟਰਨੈਸ਼ਨਲ ਪ੍ਰਤੀਯੋਗਤਾ ਵਿੱਚ ਵੀ ਭਾਗ ਲਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads