ਉਪਹਾਰ ਅਗਨੀ ਕਾਂਡ
From Wikipedia, the free encyclopedia
Remove ads
ਉਪਹਾਰ ਅਗਨੀ ਕਾਂਡ[1], ਹਾਲੀਆ ਭਾਰਤੀ ਇਤਿਹਾਸ ਵਿੱਚ ਸਭ ਤੋਂ ਭਿਅੰਕਰ ਅੱਗ ਤ੍ਰਾਸਦੀਆਂ ਵਿੱਚੋਂ ਇੱਕ,[2] ਫਿਲਮ ਬਾਰਡਰ ਦੇ 3-ਤੋਂ-6 ਵਜੇ ਸਕਰੀਨਿੰਗ ਦੌਰਾਨ ਗਰੀਨ ਪਾਰਕ, ਦਿੱਲੀ ਵਿੱਚ ਉਪਹਾਰ ਸਿਨੇਮਾ ਵਿਖੇ ਸ਼ੁੱਕਰਵਾਰ, 13 ਜੂਨ 1997 ਨੂੰ ਵਾਪਰਿਆ ਸੀ।[3] ਅੰਦਰ ਫਸੇ, 59 ਲੋਕਾਂ ਦੀ ਜਿਆਦਾਤਰ ਘੁੱਟਣ ਕਾਰਨ ਮੌਤ ਹੋ ਗਈ, ਅਤੇ 103 ਨਤੀਜਤਨ ਭਗਦੜ ਵਿੱਚ ਜ਼ਖ਼ਮੀ ਹੋ ਗਏ ਸਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads