ਐਨਰੀਕੋ ਫ਼ੇਅਰਮੀ (ਇਤਾਲਵੀ: [enˈriko ˈfermi]; 29 ਸਤੰਬਰ 1901– 28 ਨਵੰਬਰ 1954) ਇੱਕ ਇਤਾਲਵੀ ਭੌਤਿਕ ਵਿਗਿਆਨੀ ਸੀ, ਜਿਸ ਦੀ ਸ਼ਿਕਾਗੋ ਢੇਰ-1 (ਪਹਿਲੇ ਪ੍ਰਮਾਣੂ ਰਿਐਕਟਰ) ਲਈ, ਅਤੇ ਕੁਅੰਟਮ ਥਿਊਰੀ, ਪ੍ਰਮਾਣੂ ਅਤੇ ਕਣ ਫਿਜ਼ਿਕਸ, ਅਤੇ ਅੰਕੜਾ ਮਕੈਨਿਕ ਨੂੰ ਉਸ ਦੇ ਯੋਗਦਾਨ ਲਈ ਮਸ਼ਹੂਰੀ ਹੈ। ਉਹ "ਐਟਮ ਬੰਬ ਦਾ ਪਿਤਾ" ਕਹੇ ਜਾਂਦੇ ਵਿਗਿਆਨੀਆਂ ਵਿਚੋਂ ਇੱਕ ਹੈ।[4] ਫ਼ੇਅਰਮੀ ਕੋਲ ਪ੍ਰਮਾਣੂ ਸ਼ਕਤੀ ਨੂੰ ਵਰਤਣ ਨਾਲ ਸਬੰਧਤ ਕਈ ਪੇਟੰਟ ਹਨ ਅਤੇ 1938 ਵਿੱਚ ਉਸਨੂੰ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਵਿਸ਼ੇਸ਼ ਤੱਥ ਐਨਰੀਕੋ ਫ਼ੇਅਰਮੀ, ਜਨਮ ...
ਐਨਰੀਕੋ ਫ਼ੇਅਰਮੀ |
---|
 ਐਨਰੀਕੋ ਫ਼ੇਅਰਮੀ (1901–1954) |
ਜਨਮ | (1901-09-29)29 ਸਤੰਬਰ 1901
ਰੋਮ, ਇਟਲੀ |
---|
ਮੌਤ | 28 ਨਵੰਬਰ 1954(1954-11-28) (ਉਮਰ 53)
ਸ਼ਿਕਾਗੋ, ਇਲੀਨੋਇਸ, ਸੰਯੁਕਤ ਰਾਜ ਅਮਰੀਕਾ |
---|
ਨਾਗਰਿਕਤਾ | ਇਟਲੀ (1901–54) United States (1944–54) |
---|
ਅਲਮਾ ਮਾਤਰ | Scuola Normale Superiore |
---|
ਲਈ ਪ੍ਰਸਿੱਧ |
- ਪ੍ਰਮਾਣੂ ਚੇਨ ਪ੍ਰਤੀਕਰਮ
- ਫ਼ੇਅਰਮੀ-ਦਿਰਾਕ ਅੰਕੜੇ
- ਬੀਟਾ ਡੀਕੇ ਥਿਊਰੀ
|
---|
ਜੀਵਨ ਸਾਥੀ | ਲੌਰਾ ਫ਼ੇਅਰਮੀ |
---|
ਪੁਰਸਕਾਰ |
- ਮਾਤੇਊਸੀ ਮੈਡਲ (1926)
- ਨੋਬਲ ਪੁਰਸਕਾਰ (1938)
- ਹਿਊਜ਼ ਮੈਡਲ (1942)
- ਮੈਡਲ ਲਈ ਮੈਰਿਟ (1946)
- ਫਰਾਕਲਿੰਨ ਮੈਡਲ (1947)
- ForMemRS (1950)[1]
- Barnard Medal for
Meritorious Service to Science (1950)
- ਰਮਫ਼ੋਰਡ ਪੁਰਸਕਾਰ (1953)
- ਮੈਕਸ ਪਲੈਂਕ ਮੈਡਲ (1954)
|
---|
ਵਿਗਿਆਨਕ ਕਰੀਅਰ |
ਖੇਤਰ | ਭੌਤਿਕ ਵਿਗਿਆਨ |
---|
ਅਦਾਰੇ | Scuola Normale Superiore University of Göttingen Leiden University University of Florence Sapienza University of Rome Columbia University University of Chicago |
---|
ਡਾਕਟੋਰਲ ਸਲਾਹਕਾਰ | Luigi Puccianti[2] |
---|
ਡਾਕਟੋਰਲ ਵਿਦਿਆਰਥੀ |
- Harold Agnew[3]
- Edoardo Amaldi
- Owen Chamberlain
- Geoffrey Chew
- Jerome Friedman
- Richard Garwin
- Marvin Goldberger
- Tsung-Dao Lee
- Ettore Majorana
- Arthur Rosenfeld
- Emilio Segrè
- Sam Treiman[2]
|
---|
ਹੋਰ ਉੱਘੇ ਵਿਦਿਆਰਥੀ |
- Jack Steinberger
- Chen Ning Yang
|
---|
|
|
 |
ਬੰਦ ਕਰੋ
ਫ਼ੇਅਰਮੀ ਦੀ ਸ਼ਿਕਾਗੋ ਵਿੱਚ ਆਪਣੇ ਘਰ ਵਿੱਚ ਹੀ ਪੇਟ ਕੈਂਸਰ ਨਾਲ 53 ਸਾਲ ਦੀ ਉਮਰ ਵਿੱਚ ਮੌਤ ਹੋ ਗਈ।[4] ਅਤੇ ਓਕਵੁੱਡ ਕਬਰਸਤਾਨ ਵਿੱਚ ਉਸਨੂੰ ਦਫਨਾਇਆ ਗਿਆ।