ਐਲਡਸ ਹਕਸਲੇ

From Wikipedia, the free encyclopedia

Remove ads

ਐਲਡਸ ਲਿਓਨਾਰਦ ਹਕਸਲੇ (26 ਜੁਲਾਈ 1894 – 22 ਨਵੰਬਰ 1963) ਇੱਕ ਬ੍ਰਿਟਿਸ਼ ਲੇਖਕ ਸੀ[1][2][3][4] ਅਤੇ ਹਕਸਲੇ ਪਰਵਾਰ ਦਾ ਮੈਂਬਰ ਸੀ। ਉਹ ਆਪਣੇ ਨਾਵਲਾਂ ਕਰ ਕੇ, ਖਾਸ ਤੌਰ ਉੱਤੇ ਬਰੇਵ ਨਿਊ ਵਰਲਡ ਨਾਮਕ ਭਵਿੱਖਦਰਸ਼ੀ ਨਾਵਲ ਕਰ ਕੇ ਮਸ਼ਹੂਰ ਹੈ। ਉਸ ਨੇ ਕੁਝ ਅਰਸੇ ਤੱਕ ਆਕਸਫੋਰਡ ਕਵਿਤਾ (ਆਕਸਫੋਰਡ ਪੋਏਟਰੀ) ਪਤ੍ਰਿਕਾ ਦਾ ਸੰਪਾਦਨ ਵੀ ਕੀਤਾ ਅਤੇ ਕਈ ਲਘੂ ਕਹਾਣੀਆਂ, ਕਵਿਤਾਵਾਂ, ਯਾਤਰਾ - ਵਰਣਨਾਂ ਅਤੇ ਫਿਲਮੀ ਕਹਾਣੀਆਂ ਦਾ ਵੀ ਪ੍ਰਕਾਸ਼ਨ ਕੀਤਾ। ਹਾਲਾਂਕਿ ਉਸ ਦਾ ਜਨਮ ਇੰਗਲੈਂਡ ਦੇ ਸਰੀ ਜਿਲ੍ਹੇ ਵਿੱਚ ਹੋਇਆ ਸੀ, ਉਸ ਨੇ ਆਪਣੇ ਜੀਵਨ ਦਾ ਅਗਲੇਰਾ ਦਾ ਭਾਗ ਅਮਰੀਕਾ ਦੇ ਲਾਸ ਏਂਜਲਿਸ ਸ਼ਹਿਰ ਵਿੱਚ ਬਤੀਤ ਕੀਤਾ।

ਵਿਸ਼ੇਸ਼ ਤੱਥ ਐਲਡਸ ਹਕਸਲੇ, ਜਨਮ ...
Remove ads

ਮੁਖ ਰਚਨਾਵਾਂ

  • ਕਰੋਮ ਯੇਲੋ - 1921
  • ਪੁਆਇੰਟ ਕਾਉੰਟਰ ਪੁਆਇੰਟ - 1928
  • ਬਰੇਵ ਨਿਊ ਵਰਲਡ - 1932
  • ਬਰੇਵ ਨਿਊ ਵਰਲਡ ਰਿਵਿਜੀਟਿਡ - 1958
  • ਆਈਲੈੰਡ - 1962

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads