ਐਲਫਰੀਡ ਜੇਲੀਨੇਕ

From Wikipedia, the free encyclopedia

ਐਲਫਰੀਡ ਜੇਲੀਨੇਕ
Remove ads

ਐਲਫਰੀਡ ਜੇਲੀਨੇਕ ਜਰਮਨ ਭਾਸ਼ਾ ਦੀ ਇੱਕ ਨਾਰੀਵਾਦੀ ਅਸਟਰੀਆਈ ਲੇਖਿਕਾ ਹੈ। 2004 ਵਿੱਚ ਜਿਸਨੂੰ ਸਾਹਿਤ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਨਾਲ ਨਿਵਾਜ਼ਾ ਗਿਆ ਸੀ। ਜੇਲੀਨੇਕ ਸਾਹਿਤ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲੀ ਦਸਵੀਂ ਅਤੇ ਅਸਟਰੀਆ ਦੀ ਪਹਿਲਾਂ ਔਰਤ ਹੈ। ਉਹ ਆਪਣੇ ਨਾਵਲ ਦੀ ਪਿਯਾਨੋ ਟੀਚਰ ਲਈ ਜਾਣਿਆ ਜਾਂਦਾ ਹੈ।

ਵਿਸ਼ੇਸ਼ ਤੱਥ ਐਲਫਰੀਡ ਜੇਲੀਨੇਕ, ਜਨਮ ...
Remove ads

ਵਿਆਹ

ਜੇਲੀਨੇਕ ਦਾ ਵਿਆਹ 12 ਜੂਨ 1974 ਵਿੱਚ ਗੋੱਟਫ੍ਰਾਇਡ ਹੂੰਗਸਬਰਗ ਨਾਲ ਹੋਇਆ।[1][2]

ਇਨਾਮ ਅਤੇ ਸਨਮਾਨ

  • 1998: Georg Büchner Prize
  • 2002: Mülheimer Dramatikerpreis
  • 2004: Hörspielpreis der Kriegsblinden for Jackie
  • 2004: Franz Kafka Prize
  • 2004: ਸਾਹਿਤ ਲਈ ਨੋਬਲ ਇਨਾਮ
  • 2004: Stig Dagerman Prize
  • 2004: Mülheimer Dramatikerpreis
  • 2009: Mülheimer Dramatikerpreis
  • 2011: Mülheimer Dramatikerpreis

ਜੀਵਨੀ

ਕਵਿਤਾ

  • ਲਿਸਸ ਸਚੱਟੇਨ: ਮੁੰਚੈਨ 1967
  • ਏਂਦੇ : ਗੇਦੀਚਟੇ ਵੋਨ 1966–1968; ਮੁੰਚੈਨ 2000 ISBN 3-935284-29-2

ਹੋਰ ਦੇਖੋ

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads