ਕਰਨਾਟਕ ਪ੍ਰੀਮੀਅਰ ਲੀਗ
From Wikipedia, the free encyclopedia
Remove ads
ਕਰਨਾਟਕ ਪ੍ਰੀਮੀਅਰ ਲੀਗ (ਕੇ.ਪੀ.ਐਲ.) ਇੱਕ ਭਾਰਤੀ ਟਵੰਟੀ20 ਕ੍ਰਿਕਟ ਲੀਗ ਹੈ ਜਿਸਨੂੰ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇ.ਐਸ.ਸੀ.ਏ.) ਵੱਲੋਂ ਅਗਸਤ 2009 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਸਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਤਰਜ਼ ਉੱਪਰ ਬਣਾਇਆ ਗਿਆ ਸੀ। ਇਸ ਵਿੱਚ 8 ਟੀਮਾਂ ਭਾਗ ਲੈਂਦੀਆਂ ਹਨ।
ਕੇ.ਪੀ.ਐਲ. ਦਾ ਪਹਿਲਾ ਸਪੌਂਸਰ ਮੰਤਰੀ ਡਿਵੈਲਪਰਜ਼ ਸੀ, ਜਿਸਨੇ ਇਸ ਟੂਰਨਾਮੈਂਟ ਲਈ ਪੰਜ ਸਾਲਾਂ ਲਈ ₹110 million (US$1.4 million) ਦਿੱਤੇ।[1] ਕੇ.ਪੀ.ਐਲ. ਨੂੰ 2011, 2012, 2013 ਵਿੱਚ ਨਹੀਂ ਕਰਵਾਇਆ ਗਿਆ ਅਤੇ 3 ਸਾਲਾਂ ਦੇ ਵਕਫ਼ੇ ਪਿੱਛੋਂ ਇਸਦਾ ਤੀਜਾ ਐਡੀਸ਼ਨ ਮੈਸੂਰ ਵਿਖੇ 28 ਅਗਸਤ ਨੂੰ ਸ਼ੁਰੂ ਹੋਇਆ ਸੀ। 2014 ਵਿੱਚ ਕਾਰਬਨ ਮੋਬਾਈਲਜ਼ ਨੇ ਇਸ ਟੂਰਨਾਮੈਂਟ ਲਈ 3 ਸਾਲਾ ਸਪਾਂਸਰਸ਼ਿਪ ਜਿੱਤੀ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads