ਕਲੀਨਥ ਬਰੁਕਸ

From Wikipedia, the free encyclopedia

ਕਲੀਨਥ ਬਰੁਕਸ
Remove ads

ਕਲੀਨਥ ਬਰੁਕਸ (/ˈklænθ brʊks/ KLEE-anth BRUUKS;[1] 16 ਅਕਤੂਬਰ 1906 10 ਮਈ 1994)ਇਕ ਪ੍ਰਭਾਵਸ਼ਾਲੀ ਅਮਰੀਕੀ ਸਾਹਿਤਕ ਆਲੋਚਕ ਅਤੇ ਪ੍ਰੋਫੈਸਰ ਸੀ। ਉਸ ਦੀ ਵਧੇਰੇ ਪ੍ਰਸਿੱਧੀ ਮੱਧ 20ਵੀਂ ਸਦੀ ਵਿੱਚ ਨਵੀਂ ਆਲੋਚਨਾ ਲਈ ਉਸ ਦੇ ਯੋਗਦਾਨ ਅਤੇ ਅਮਰੀਕੀ ਉੱਚ ਸਿੱਖਿਆ ਵਿੱਚ ਕਵਿਤਾ ਦੀ ਸਿੱਖਿਆ ਦੇ ਲਿਆਂਦੇ ਇਨਕਲਾਬੀ ਪਰਿਵਰਤਨਾਂ ਕਰ ਕੇ ਹੈ।

Thumb
ਕਲੀਨਥ ਬਰੁਕਸ

ਬਰੂਕਸ ਅਤੇ ਨਵੀਂ ਆਲੋਚਨਾ

Loading related searches...

Wikiwand - on

Seamless Wikipedia browsing. On steroids.

Remove ads